Nojoto: Largest Storytelling Platform

White ਐਂਵੇ ਤੈਨੂੰ ਅਸੀਂ ਪਿਆਰ ਕਰ ਬੈਠੇ। ਅਸੀਂ ਝੂਠਾ ਇਕਰ

White  ਐਂਵੇ ਤੈਨੂੰ ਅਸੀਂ ਪਿਆਰ ਕਰ ਬੈਠੇ।
ਅਸੀਂ ਝੂਠਾ ਇਕਰਾਰ ਕਰ ਬੈਠੇ।

ਚੰਗੀ  ਲੰਘਦੀ ਜਾਂਦੀ ਸੀ ਜ਼ਿੰਦਗੀ 
ਐਂਵੀ ਜ਼ਿੰਦਗੀ ਬੇਕਾਰ ਕਰ ਬੈਠੇ ।

ਇਸ਼ਕ ਨੇ ਕਦ ਸਾਹ ਸੌਖਾ ਹੋਣ ਦਿੱਤੈ
ਐਵੇ ਅੱਖਾਂ ਅਸੀਂ ਚਾਰ ਕਰ ਬੈਠੇ।

ਤੇਰੇ ਨਾਲ ਲੱਗਾ ਦਿਲ ,ਲੱਗੇ ਨਾ ਕਿਤੇ 
ਦਿਲ ਤੇ ਤੇਰਾ ਅਖਤਿਆਰ ਕਰ ਬੈਠੇ।

ਸਾਹ ਵੀ  ਔਖੇ ਹੋਈ ਜਾਂਦੇ ਨੇ ਹੁਣ
ਦਿਲ ਨੂੰ ਤੇਰਾ ਬੀਮਾਰ ਕਰ ਬੈਠੇ।

blackpen

©Blackpen
  #Pyar
#writersonnojoto
#poetrylovers
#punjabipoetry