Nojoto: Largest Storytelling Platform

White "ਮੇਰਾ ਏਕ ਤਰਫ਼ਾ ਪਿਆਰ-ਭਾਗ 1" ਤੂੰ ਮੇਰੇ ਲਈ ਕਹਿਣ

White "ਮੇਰਾ ਏਕ ਤਰਫ਼ਾ ਪਿਆਰ-ਭਾਗ 1"
ਤੂੰ ਮੇਰੇ ਲਈ ਕਹਿਣ ਨੂੰ ਨਹੀ ਮੰਨਣ ਨੂੰ ਵੀ 
ਰੱਬ ਸੀ ਹੀਰੇ
ਮੈ ਤੈਨੂੰ ਵੇਖ ਨਾ ਸਕਿਆ, ਛੋਹ ਨ ਸਕਿਆ,
ਮਿਲ ਨਾ ਸਕਿਆ,
ਰੱਬ ਦੀ ਉਸ ਪੱਥਰ ਦੀ ਮੂਰਤ ਜਿਹੀ ਮੇਰੇ ਕਮਰੇ ਚ ਲੱਗੀ ਤੇਰੀ ਤਸਵੀਰ 
ਮੇਰੀਆ ਗੱਲਾਂ ਤ ਸੁਣਦੀ ਐ,ਪਰ ਹੁੰਗਾਰਾ ਨਹੀ ਦਿੰਦੀ
ਆਸਤਿਕ ਜਿਵੇ ਪੁਜਾਰੀ ਤੋ ਰੱਬ ਦੀਆ ਕਥਾਵਾਂ ਸੁਣ ਭਰਮਿਤ ਹੁੰਦਾ
ਮੈ ਤੇਰੀਆ ਸਹੇਲੀਆਂ ਤੋ ਤੇਰੇ ਬਾਰੇ ਪੁੱਛ ਪੁੱਛ
ਤੇਰੀ ਮੁਹੱਬਤ ਚ ਯਕੀਂ ਪੱਕਾ ਕਰਦਾ ਗਿਆ

©gurvinder sanoria
  #good_evening_images #Nojoto #Life #Love #Hindi #Shayari #status

#good_evening_images Nojoto Life Love #Hindi Shayari #status #ਸ਼ਾਇਰੀ

90 Views