Nojoto: Largest Storytelling Platform

ਹੱਸਦਾ ਵੇਖ਼ ਚਿਹਰਾ ਓਹਨੇ ਪੜਿਆ ਹਾਲ ਮੇਰਾ ਉਹਨੇ। ਉੱਜੜੇ ਹੋ

ਹੱਸਦਾ ਵੇਖ਼ ਚਿਹਰਾ ਓਹਨੇ
ਪੜਿਆ ਹਾਲ ਮੇਰਾ ਉਹਨੇ।
ਉੱਜੜੇ ਹੋਏ ਬਗ਼ੀਚੇ ਵਿੱਚ
ਆਣ ਪਾਇਆ ਫੇਰਾ ਓਹਨੇ।
ਮੈਂਨੂੰ ਬੁਲਾਵਣ ਦੇ ਲਈ,
ਤਗੜਾ ਕੀਤਾ ਜੇਰਾ ਓਹਨੇ।
ਮੈਂ ਰੱਬ ਦਾ ਦਰਜ਼ਾ ਦੇ ਛੱਡਿਆ,
ਨਵ” ਜਦ ਨਾਂਮ ਲਿਆ ਤੇਰਾ ਓਹਨੇ।.

✍️Nav
                               Pagal_yogi786











.

©nav_bathinda_pb03
  #Youme #Nav_bathinda_pb03