Nojoto: Largest Storytelling Platform

ਕਾਦਾ ਗੁਮਾਨ ਕਰਦਾ ਬੰਦਿਆ ਇਕ ਦਿਨ ਮਿਟੀ ਚ ਰੁਲ ਜਾਣਾ ਤੂੰ'

ਕਾਦਾ ਗੁਮਾਨ ਕਰਦਾ ਬੰਦਿਆ 
ਇਕ ਦਿਨ ਮਿਟੀ ਚ ਰੁਲ ਜਾਣਾ ਤੂੰ'
ਤੇਰਾ ਧੰਨ ਦੋਲਤ ਕਿਸੇ ਕਮ ਨੀ ਆਉਣਾ'
ਜਦ ਜਮ ਨੇ ਆਕੇ ਬੁਲਾਉਣਾ ਤੂੰ'
ਉਸ ਮਾਲਕ ਦੀ ਈਬਾਦਤ ਕਰ ਤੂੰ ਬੰਦਿਆ '
ਜੀਦਾ ਨਾਂ ਜਪ ਕੇ ਇਸ ਜਗ ਤੋ ਤਰ ਜਾਣਾ ਤੂੰ।।
❤🙏❤🙏

©Lucky Singh
  #ਇਬਾਦਤ ❤❤❤
luckysingh7092

Lucky Singh

New Creator

#ਇਬਾਦਤ ❤❤❤ #ਸ਼ਾਇਰੀ

167 Views