Nojoto: Largest Storytelling Platform

ਮਿਲਣੇ ਦੀ ਗੱਲ ਕਰਦਾ ਐਂ ਉੱਡ ਜਾਣੀ ਐ ਅਫਵਾਹ ਫ਼ਿਰ। ਜੇ ਤੂੰ

ਮਿਲਣੇ ਦੀ ਗੱਲ ਕਰਦਾ ਐਂ
ਉੱਡ ਜਾਣੀ ਐ ਅਫਵਾਹ ਫ਼ਿਰ।
ਜੇ ਤੂੰ ਖਲੋਣਾ ਨਹੀਂ ਕੋਲ ਮੇਰੇ
ਤਾਂ ਰੋਕਾਂਗਾ ਨਹੀ ਰਾਹ ਫ਼ਿਰ।
ਕੀ ਸੋਚ ਰਿਹਾ ਐਂ...
ਛੱਡਣਾ ਐਂ... ਤਾਂ ਜਾ ਫ਼ਿਰ।

                            ✍️Nਵ













.

©nav_bathinda_pb03
  #DhakeHuye