Nojoto: Largest Storytelling Platform

White Oye putt..❤❤❤ ਐਨ੍ਹਾਂ ਕਰਦਾ ਹਾਂ ਪਿਆਰ ਮੈ ਤੈਨੂੰ

White Oye putt..❤❤❤
ਐਨ੍ਹਾਂ ਕਰਦਾ ਹਾਂ ਪਿਆਰ ਮੈ ਤੈਨੂੰ
 ਕੋਈ ਸੋਚ ਵੀ ਨਹੀ ਸਕਦਾ ♥️🌹
ਜੇ ਗੱਲ ਹੱਕ ਤੇ ਆ ਜਾਵੇ ਤਾਂ ਫਿਰ 
ਮੇਰੇ ਤੋ ਬਿਨਾਂ ਤੈਨੂੰ ਕੋਈ ਦੇਖ ਵੀ 
ਨਹੀ ਸਕਦਾ ..👁️👁️🌹♥️

©ਕਰਨ  ਸਿੱਧੂ
  #Romantic