Nojoto: Largest Storytelling Platform

ਮੈਂ ਮਿੱਟੀ ਸਾਂ,ਮੁੜ ਹੋਇਆ ਮਿਟੀ, ਫਿਰ ਕਿਸੇ ਨੇ ਮੇਰੀ ਜਾਤ

ਮੈਂ ਮਿੱਟੀ ਸਾਂ,ਮੁੜ ਹੋਇਆ ਮਿਟੀ,
ਫਿਰ ਕਿਸੇ ਨੇ ਮੇਰੀ ਜਾਤ ਨਾ ਪੁਛੀ,
ਐਂਵੇ ਹਵਾਵਾਂ ਵਿਚ ਓੜਦਾ ਫਿਰਦਾ ਸਾਂ
ਅੱਖਾਂ ਵਿਚ ਪੈਦਾਂ ਰਹੀਆਂ ਬਣ ਕੇ ਮਿੱਟੀ,
ਕਦੀ ਸ਼ੇਰ ਬਣਿਆਂ ਸਾਂ ਹੁਣ ਡੇਰ ਬਣ ਕੇ,
ਮੁੜ ਹੋਇਆ ਹਿਕ ਮਿਕ ਮਿੱਟੀ।

©Harvinder Ahuja #ਮੈਂ ਮਿਟੀ ਦਾ ਕਿਣਕਾ
ਮੈਂ ਮਿੱਟੀ ਸਾਂ,ਮੁੜ ਹੋਇਆ ਮਿਟੀ,
ਫਿਰ ਕਿਸੇ ਨੇ ਮੇਰੀ ਜਾਤ ਨਾ ਪੁਛੀ,
ਐਂਵੇ ਹਵਾਵਾਂ ਵਿਚ ਓੜਦਾ ਫਿਰਦਾ ਸਾਂ
ਅੱਖਾਂ ਵਿਚ ਪੈਦਾਂ ਰਹੀਆਂ ਬਣ ਕੇ ਮਿੱਟੀ,
ਕਦੀ ਸ਼ੇਰ ਬਣਿਆਂ ਸਾਂ ਹੁਣ ਡੇਰ ਬਣ ਕੇ,
ਮੁੜ ਹੋਇਆ ਹਿਕ ਮਿਕ ਮਿੱਟੀ।

©Harvinder Ahuja #ਮੈਂ ਮਿਟੀ ਦਾ ਕਿਣਕਾ

#ਮੈਂ ਮਿਟੀ ਦਾ ਕਿਣਕਾ #ਜੀਵਨ