Nojoto: Largest Storytelling Platform

ਟੁੱਟ ਚੁੱਕੇ ਹਾਂ ਪਰ ਮਰਿਆ ਨਹੀਂ ਆ,, ਛੱਡ ਸਕਦਾ ਸੀ ਪਰ ਤੇ

 ਟੁੱਟ ਚੁੱਕੇ ਹਾਂ ਪਰ ਮਰਿਆ ਨਹੀਂ ਆ,,
ਛੱਡ ਸਕਦਾ ਸੀ ਪਰ ਤੇਰੇ ਬਿਨਾ ਸਰਿਆ ਨਹੀਂ ਆ,,
ਘੁੱਟ ਭਰ ਲਈ ਹੰਝੂ ਖਾਰਿਆਂ ਦੀ ਪਰ ਮੈਂ ਇਹਨਾਂ ਨਾਲ ਲੜਿਆ ਨਹੀਂ ਆ,,
ਮੇਰੀ ਅੱਖ ਚ ਇਸ਼ਕ ਦੇਖ ਇਹਨਾਂ ਕਿ ਤੇਰੇ ਬਾਝੋਂ ਗਿੱਲ ਮੈਂ ਤੇਰੇ ਬਾਝੋਂ ਮਰਿਆ ਨਹੀਂ ਆ।।

©dev dod
  mariea nhi aa indu singh Satyaprem kittu❤ Randeep Singh studio A@isha Rana