Nojoto: Largest Storytelling Platform
honeygillbajakha3456
  • 360Stories
  • 4.3KFollowers
  • 4.3KLove
    17.6LacViews

dev dod

khus rakh rabb sabh ko yahi dua hai Tere agge mjab ke nam see jagdte hai log mager dev Allah toh ek hai

  • Popular
  • Latest
  • Repost
  • Video
21fbada1c84420e7e47bc4c4df1d7774

dev dod


ਚੰਨ ਨੂੰ ਪੁੱਛਿਆ ਤੇਰੇ ਬਾਰੇ ਉਹ ਨੇ ਸੁਲਾਹ ਕੋਈ ਵੀ ਮਾਰੀ ਨਹੀਂ ਤਾਰੇ ਖਿਡ ਖਿਡ ਹੱਸਣ ਮੇਰੇ ਤੇ ਇਹਦੇ ਪਿਆਰ ਨੇ ਕੀਤੀ ਮਾਡੀ ਜੀ ਅੱਜ ਗਿਲ ਹਰਕੇ ਵੀ ਜਿੱਤ ਗਿਆ ਉਸਨੇ ਮੱੁਹਬਤ ਆਪਣੀ ਪਾਲੀ ਜੀ

©dev dod
  #Apocalypse
21fbada1c84420e7e47bc4c4df1d7774

dev dod

rang tha meri bharo ka unhono ne ek 
pal mein kror diea,,
chod diea teri khushi ko gam ko
maine chun liea,,
sabit toh ker mohobbat mujse
hai,,
gill itna kio unke liye ho chorr
giyea////////

©dev dod
  chun liyea बाबा ब्राऊनबियर्ड indu singh Randeep singh vks Siyag Hiyan Kiran Chopda

chun liyea बाबा ब्राऊनबियर्ड indu singh Randeep singh vks Siyag Hiyan Kiran Chopda #ਸ਼ਾਇਰੀ

21fbada1c84420e7e47bc4c4df1d7774

dev dod

 ਟੁੱਟ ਚੁੱਕੇ ਹਾਂ ਪਰ ਮਰਿਆ ਨਹੀਂ ਆ,,
ਛੱਡ ਸਕਦਾ ਸੀ ਪਰ ਤੇਰੇ ਬਿਨਾ ਸਰਿਆ ਨਹੀਂ ਆ,,
ਘੁੱਟ ਭਰ ਲਈ ਹੰਝੂ ਖਾਰਿਆਂ ਦੀ ਪਰ ਮੈਂ ਇਹਨਾਂ ਨਾਲ ਲੜਿਆ ਨਹੀਂ ਆ,,
ਮੇਰੀ ਅੱਖ ਚ ਇਸ਼ਕ ਦੇਖ ਇਹਨਾਂ ਕਿ ਤੇਰੇ ਬਾਝੋਂ ਗਿੱਲ ਮੈਂ ਤੇਰੇ ਬਾਝੋਂ ਮਰਿਆ ਨਹੀਂ ਆ।।

©dev dod
  mariea nhi aa indu singh Satyaprem kittu❤ Randeep Singh studio A@isha Rana

mariea nhi aa indu singh Satyaprem kittu❤ Randeep Singh studio A@isha Rana #ਸ਼ਾਇਰੀ

21fbada1c84420e7e47bc4c4df1d7774

dev dod

teri yadd ne tokhar mari ehh, ki ki dukh dasa,, ik gam hove te seh laiye gamm keda keda dasa ,, varde mehh de panni vangu teri yadd maino hai bigoh rahi ,,ajj teri yadd gill kafira ish akh cho hanju ban cho rahi!!

©dev dod
  cho rahi indu singh Hiyan Kiran Chopda A@isha Rana Randeep Singh studio Shinawar

cho rahi indu singh Hiyan Kiran Chopda A@isha Rana Randeep Singh studio Shinawar #ਸ਼ਾਇਰੀ

21fbada1c84420e7e47bc4c4df1d7774

dev dod

ਕਿਸਮਤ ਲਿਖਿਆ ਹੈ ਦੁੱਖ ਮੇਰੇ ਨਾ ਕਾਸਮ ਯਾਰਾਂ ਛੇੜ ਇਹਨੂੰ ,, ਅੱਖੀਆਂ ਚੋ ਵਹੇ ਸਮੁੰਦਰ ਖਾਰੇ ਪਾਣੀ ਦਾ ਇਵੇਂ ਨਾਂ ਤੂੰ ਗੇੜ ਇਹਨੂੰ,, ਗਿੱਲ ਖ਼ਫ਼ਾ ਹੈ ਮਹੁੱਬਤ ਤੋਂ ਨਾ ਦਰਦਾਂ ਦੀ ਤੀਲੀ ਲਾ ਛੇੜ ਇਹਨੂੰ।।

©dev dod
  na shed enho

na shed enho #ਸ਼ਾਇਰੀ

21fbada1c84420e7e47bc4c4df1d7774

dev dod

chardi umer teri likhi mout no na rok sakiea koi,,
sarkara dil pather baniyea ethe nhi sunda kise di koi,,
sangeet jagt da herra kohiea ki edha kasorr eh,,
enhu punjab kende jithe hale vi attvadd da asool eh,,
badl jao dasa lare vade ledra de kore kagj jihe,,
marr ke tur gill oh putt no pushde hale kita ki kasoor eh।।

ਗਿੱਲ ਡੋਡ।।

©dev dod
  kasoor eh Hiyan Kiran Chopda बाबा ब्राऊनबियर्ड  सत्य Parmjeet saxena Shinawar

kasoor eh Hiyan Kiran Chopda बाबा ब्राऊनबियर्ड सत्य Parmjeet saxena Shinawar #ਸ਼ਾਇਰੀ

21fbada1c84420e7e47bc4c4df1d7774

dev dod

ਠੋਕਰਾਂ ਮਾਰ ਕੇ ਮੈ ਵੀ ਤੇਰੇ ਲਈ ਛੱਡ ਆਇਆ
ਸੀ ਤਖਤਾਂ ਨੂੰ,,
ਜੇ ਪਿਆਰ ਨਾ ਹੁੰਦਾ ਨਾਲ ਤੇਰੇ ਕਾਨੂੰ ਜਿੰਦ 
ਪਾਉਂਦੇ ਸੀ ਅੱਜ ਵਖਤਾਂ ਨੂੰ,,
ਅੱਜ ਮਹੁੱਬਤ ਹਰ ਗੀ ਗਿੱਲ ਦੀ ਜੱਦ ਤੈਨੂੰ ਗੈਰ
ਹੱਥਾਂ ਵਿਚ ਦੇਖ ਲਿਆ,,
ੳਉਝ ਹੀ ਮੈਨੂੰ ਮਾਰ ਦਿੰਦੀ ਕਿਉਂ ਮੇਰੀ ਬਲਦੀ ਅੱਗ ਦਾ ਸੇਕ ਲਿਆ।।

ਗਿੱਲ ਡੋਡ।।

©dev dod
  thokher marr ke Parmjeet saxena सत्य shubha  Icharaj kanwar  Shinawar

thokher marr ke Parmjeet saxena सत्य shubha Icharaj kanwar Shinawar #ਸ਼ਾਇਰੀ

21fbada1c84420e7e47bc4c4df1d7774

dev dod

ਉਦੇ ਨੈਣਾਂ ਮੈਨੂੰ ਲੁਟਿਆ ਡੇਰੇ ਦੂਰ ੲਇਸਕ ਦੇ
ਸੀ ਸਾਡਿਆਂ ਰਾਹਾਂ ਚੋ ,,
ਜਿਵੇਂ ਫੁੱਲਾਂ ਤੇ ਮਹਿਕਾਂ ਫੈਲਦੀਆਂ ਉਝ  ਮਹਿਸੂਸ ਹੋਵੇ ਤੇਰੀਆਂ ਬਾਹਾਂ ਚੋ ,,
ਜਿਸ ਸਾਹ ਤੇਰੇ ਇਸ਼ਕ ਵਹੇ ਜੱਸ ਮੈਂ ਵਸਦਾ 
ਉਹਨਾਂ ਸਾਹਾਂ ਚ,,
ਜੇ ਵਿਛੜਨ ਦੀ ਗੱਲ ਕੀਤੀ ਸੱਜਣਾਂ ਬਾਜ 
ਦੀ ਜਾਨ ਹੁਣ ਤੇਰੀਆਂ ਬਾਹਾਂ ਚ।।

ਗਿੱਲ ਡੋਡ।।

©dev dod
  teriea Raha ch shubha  Parmjeet saxena सत्य vinodsaini vks Siyag

teriea Raha ch shubha Parmjeet saxena सत्य vinodsaini vks Siyag #ਸ਼ਾਇਰੀ

21fbada1c84420e7e47bc4c4df1d7774

dev dod

ਕਿਉਂ ਲਿਖਦਾ ਹਾਂ ਸਿਰਨਾਵੇਂ ਤੇਰੇ ਕਿਸੇ ਲੲਈ
ਕਿਉ ਹਾਂ ਕਲਪ ਰਿਹਾ,,
ਕੱਢ ਸੀਨੇਂ ਚੋ ਲੈ ਜਾ ਧੜਕਦਾ ਦਿਲ ਜੋ ਨਾਮ 
ਤੇਰਾ ਲੈ ਤੜਪ ਰਿਹਾ,,
ਵਜੂਦ ਮੈਂ  ਆਪਣਾ ਖਤਮ ਕਰ ਦਿੱਤਾ ਉਦੇ 
ਜਾਣ ਤੋਂ ਪਿੱਛੋਂ ਸੀ ,,
ਅੱਜ ਬਲਦੀ ਅੱਗ ਤਾਂ ਸੇਕ ਕੁੜੇ ਵਿੱਚ
ਸਿਵਿਆਂ ਗਿੱਲ ਕਾਫ਼ਿਰ ਸਰਪ ਰਿਹਾ।।

ਗਿੱਲ ਡੋਡ।।

©dev dod
  siviea vich sarp riha Parmjeet saxena VIKASH KUMAR vks Siyag Hiyan Kiran Chopda Icharaj kanwar

siviea vich sarp riha Parmjeet saxena VIKASH KUMAR vks Siyag Hiyan Kiran Chopda Icharaj kanwar #ਸ਼ਾਇਰੀ

21fbada1c84420e7e47bc4c4df1d7774

dev dod

ਤੇਰੀ ਇਬਾਦਤ ਬਣਦਾ ਸੀ ਜੇ ਬਹੁਤਿਆਂ ਸੱਕਾ 
ਚ ਨਾ ਪੈਂਦੀ ,, 
ਅੱਜ ਨਾ ਮੈਂ ਉਸਾਰੀ ਕਰਦਾ ਸੀ ਦਰਦਾਂ ਦੀ ਨਾ 
ਲੋੜ ਕਾਫ਼ਿਰ ਕਹਾਉਣ  ਦੀ ਨਾ ਪੈਂਦੀ,,
ਨਾ ਤੇਰੇ ਤੇ ਬਿਰਹੋਂ ਦੇ ਲਿਖਦਾ ਗੀਤ ਅੱਜ ਨਾ 
ਸ਼ਿਵ ਵਾਂਗੂੰ ਬਣਣਾ ਸੀ,,
ਗਿੱਲ ਭਰੋਸਾ ਕਰਕੇ ਤੇ ਇੱਕ ਵਾਰ ਦੇਖਦੀ
ਉਸ ਨਾਲ ੳਸਦੀ ਜਿੰਦਗੀ ਬਣਕੇ
ਖੜਣਾ ਸੀ।।

ਗਿੱਲ ਡੋਡ।।

©dev dod
  jindgi banke kadhna si  बाबा ब्राऊनबियर्ड  Parmjeet saxena Shinawar vks Siyag Hiyan Kiran Chopda

jindgi banke kadhna si बाबा ब्राऊनबियर्ड Parmjeet saxena Shinawar vks Siyag Hiyan Kiran Chopda #ਸ਼ਾਇਰੀ

loader
Home
Explore
Events
Notification
Profile