Nojoto: Largest Storytelling Platform

ਟੁੱਟਿਆ ਦਿਲ ਮੇਰਾ ਮੈਂ ਲਿਖਣ ਲੱਗਾ ਗਾਣੇ ਨੀ, ਤੇਰੇ ਪਿੱਛੋਂ

ਟੁੱਟਿਆ ਦਿਲ ਮੇਰਾ ਮੈਂ ਲਿਖਣ ਲੱਗਾ ਗਾਣੇ ਨੀ,
ਤੇਰੇ ਪਿੱਛੋਂ ਕੀ ਕੀ ਬੀਤੀ ਨਾਲ ਮੇਰੇ ਤੂੰ ਕੀ ਜਾਣੇ ਨੀ,

ਮੈਂ ਫਿਰਦਾ ਸ਼ਾਰਾਬ ਵਿੱਚੋਂ ਤੈਨੂੰ ਲੱਭਦਾ,
ਤੂੰ ਆਪਣੇ ਮਾਹੀ ਨਾਲ ਨਿੱਤ ਨਿੱਘ ਮਾਣੇ ਨੀ...
                                 ਅਮਨ ਮਾਜਰਾ

©Aman Majra #devdas
ਟੁੱਟਿਆ ਦਿਲ ਮੇਰਾ ਮੈਂ ਲਿਖਣ ਲੱਗਾ ਗਾਣੇ ਨੀ,
ਤੇਰੇ ਪਿੱਛੋਂ ਕੀ ਕੀ ਬੀਤੀ ਨਾਲ ਮੇਰੇ ਤੂੰ ਕੀ ਜਾਣੇ ਨੀ,

ਮੈਂ ਫਿਰਦਾ ਸ਼ਾਰਾਬ ਵਿੱਚੋਂ ਤੈਨੂੰ ਲੱਭਦਾ,
ਤੂੰ ਆਪਣੇ ਮਾਹੀ ਨਾਲ ਨਿੱਤ ਨਿੱਘ ਮਾਣੇ ਨੀ...
                                 ਅਮਨ ਮਾਜਰਾ

©Aman Majra #devdas