Nojoto: Largest Storytelling Platform

ਸੂਰਤਾਂ ਦੇ ਆਸ਼ਿਕ ਨਹੀਂ ਹੁੰਦੇ, ਇਹਦੇ ਤਾਂ ਬਸ ਗੁਲਾਮ ਹੁੰਦ

ਸੂਰਤਾਂ ਦੇ ਆਸ਼ਿਕ ਨਹੀਂ ਹੁੰਦੇ, 
ਇਹਦੇ ਤਾਂ ਬਸ ਗੁਲਾਮ ਹੁੰਦੇ ਨੇ 
ਗੁਲਾਮ ਵੀ ਬਸ ਥੋੜੇਚਿਰ ਲਈ 
ਆਸ਼ਿਕ ਤਾਂ ਬਸ ਸ਼ੀਰਤਾਂ ਤੇ ਰੂਹਾਂ ਦੇ  ਈ ਹੁੰਦੇ ਆ
ਉਹਵੀ ਹਮੇਸ਼ਾ ਲਈ

©جسل منجیت۔ ਜੱਸਲ
  ਸੀਰਤਾਂ ਦੇ ਆਸ਼ਿਕ 

#zindagikerang

ਸੀਰਤਾਂ ਦੇ ਆਸ਼ਿਕ #zindagikerang #ਸ਼ਾਇਰੀ

126 Views