Nojoto: Largest Storytelling Platform

ਇਹ ਸੋਚਣਾ ਬੰਦ ਕਰ ਦੇਵੋ ਜੇ ਮੈਂ ਨਹੀਂ ਹੋਵਾਂਗਾ ਤਾਂ ਪਿੱ

ਇਹ ਸੋਚਣਾ ਬੰਦ ਕਰ ਦੇਵੋ 
ਜੇ ਮੈਂ ਨਹੀਂ ਹੋਵਾਂਗਾ ਤਾਂ 
ਪਿੱਛੋਂ ਇਨ੍ਹਾਂ ਦਾ ਕੀ ਬਣੇਗਾ 
ਕਿਉਂਕਿ ਇੱਥੇ 
ਜਿਉਂਦਿਆਂ ਨਾਲ ਸਭ ਜਿਉਂਦੇ ਨੇ
ਪਰ ਮਰਿਆ ਨਾਲ 
ਕੋਈ ਮਰਦਾ ਨਹੀਂ 
ਆਪਣੀ ਆਪਣੀ ਜ਼ਿੰਦਗੀ 
ਸਭ ਜਿਉਂਦੇ ਨੇ
ਤੁਹਾਡੇ ਨਾਲ ਵੀ ਤੇ 
ਤੁਹਾਥੋਂ ਬਾਅਦ ਵੀ

©Maninder Kaur Bedi
  ਵਿਚਾਰ

ਵਿਚਾਰ #ਜੀਵਨ

646 Views