Nojoto: Largest Storytelling Platform

ਮੰਜੇ ਤੇ ਬੈਠਦਿਅਾਂ ਮੈਨੂੰ ਖ਼ਿਅਾਲ ਅਾੲਿਅਾ, ਯਾਦ ਤੇਰਾ ਹੀ ਹ

ਮੰਜੇ ਤੇ ਬੈਠਦਿਅਾਂ ਮੈਨੂੰ ਖ਼ਿਅਾਲ ਅਾੲਿਅਾ,
ਯਾਦ ਤੇਰਾ ਹੀ ਹਿਸਾਬ ਬੇਹਿਸਾਬ ਅਾੲਿਅਾ,
ਸੁਅਾਲ ਹੱਲ ਕਰਨ ਵਿੱਚ ਤੂੰ ਤਾਂ ਮਾਹਿਰ ਸੀ,
ਸਾਨੂੰ ਤੇਰਾ ਵੀ ਨਾ ਹੀ ਕੋੲੀ ਜਵਾਬ ਅਾੲਿਅਾ।
ਤੇਰੇ ਅਾਪਣੇ ਮਸਲੇ ਸਨ, ਮੇਰੇ ਅਾਪਣੇ ਸਨ,
ਫਿਰ ਵੀ ਵਿਚਾਰ ਨਾ ਕੋੲੀ ਨਾਯਾਬ ਅਾੲਿਅਾ,
ਕੱਲਿਅਾਂ ਬੈਠੇ ਨਹੀ ਹੱਲ ਹੁੰਦੀ ਪ੍ਰਸ਼ਨਾਵਲੀ,
ਮੈਨੂੰ ਤੇਰਾ ਹੀ ਖਿਅਾਲ ਵਾਰ ਵਾਰ ਅਾੲਿਅਾ। चारपाई पे बैठते ही मुझे ख़्याल अाया,
याद तेरा ही हिसाब बेहिसाब आया,
सवाल हल करने में तुम तो माहिर थे,
हमें तेरा भी न ही कोई जवाब आया।
तेरे अपने मसले थे, मेरे अपने थे,
फिर भी विचार न कोई नायाब़ आया।
अकेले बैठे नहीं हल होती प्रश्नावली,
मुझे तेरा ही ख़्याल बार बार आया।
ਮੰਜੇ ਤੇ ਬੈਠਦਿਅਾਂ ਮੈਨੂੰ ਖ਼ਿਅਾਲ ਅਾੲਿਅਾ,
ਯਾਦ ਤੇਰਾ ਹੀ ਹਿਸਾਬ ਬੇਹਿਸਾਬ ਅਾੲਿਅਾ,
ਸੁਅਾਲ ਹੱਲ ਕਰਨ ਵਿੱਚ ਤੂੰ ਤਾਂ ਮਾਹਿਰ ਸੀ,
ਸਾਨੂੰ ਤੇਰਾ ਵੀ ਨਾ ਹੀ ਕੋੲੀ ਜਵਾਬ ਅਾੲਿਅਾ।
ਤੇਰੇ ਅਾਪਣੇ ਮਸਲੇ ਸਨ, ਮੇਰੇ ਅਾਪਣੇ ਸਨ,
ਫਿਰ ਵੀ ਵਿਚਾਰ ਨਾ ਕੋੲੀ ਨਾਯਾਬ ਅਾੲਿਅਾ,
ਕੱਲਿਅਾਂ ਬੈਠੇ ਨਹੀ ਹੱਲ ਹੁੰਦੀ ਪ੍ਰਸ਼ਨਾਵਲੀ,
ਮੈਨੂੰ ਤੇਰਾ ਹੀ ਖਿਅਾਲ ਵਾਰ ਵਾਰ ਅਾੲਿਅਾ। चारपाई पे बैठते ही मुझे ख़्याल अाया,
याद तेरा ही हिसाब बेहिसाब आया,
सवाल हल करने में तुम तो माहिर थे,
हमें तेरा भी न ही कोई जवाब आया।
तेरे अपने मसले थे, मेरे अपने थे,
फिर भी विचार न कोई नायाब़ आया।
अकेले बैठे नहीं हल होती प्रश्नावली,
मुझे तेरा ही ख़्याल बार बार आया।
juhigrover8717

Juhi Grover

New Creator

चारपाई पे बैठते ही मुझे ख़्याल अाया, याद तेरा ही हिसाब बेहिसाब आया, सवाल हल करने में तुम तो माहिर थे, हमें तेरा भी न ही कोई जवाब आया। तेरे अपने मसले थे, मेरे अपने थे, फिर भी विचार न कोई नायाब़ आया। अकेले बैठे नहीं हल होती प्रश्नावली, मुझे तेरा ही ख़्याल बार बार आया। #yqdidi #YQPaaji #yqquotes #panjabi #yqchallenge #manja