Find the Best manja Shayari, Status, Quotes from top creators only on Nojoto App. Also find trending photos & videos about suljha lenge uljhe rishton ka manja lyrics, pyar manja होगी, en jodi manja kuruvi song, manja song, manja song 590,
Juhi Grover
ਮੰਜੇ ਤੇ ਬੈਠਦਿਅਾਂ ਮੈਨੂੰ ਖ਼ਿਅਾਲ ਅਾੲਿਅਾ, ਯਾਦ ਤੇਰਾ ਹੀ ਹਿਸਾਬ ਬੇਹਿਸਾਬ ਅਾੲਿਅਾ, ਸੁਅਾਲ ਹੱਲ ਕਰਨ ਵਿੱਚ ਤੂੰ ਤਾਂ ਮਾਹਿਰ ਸੀ, ਸਾਨੂੰ ਤੇਰਾ ਵੀ ਨਾ ਹੀ ਕੋੲੀ ਜਵਾਬ ਅਾੲਿਅਾ। ਤੇਰੇ ਅਾਪਣੇ ਮਸਲੇ ਸਨ, ਮੇਰੇ ਅਾਪਣੇ ਸਨ, ਫਿਰ ਵੀ ਵਿਚਾਰ ਨਾ ਕੋੲੀ ਨਾਯਾਬ ਅਾੲਿਅਾ, ਕੱਲਿਅਾਂ ਬੈਠੇ ਨਹੀ ਹੱਲ ਹੁੰਦੀ ਪ੍ਰਸ਼ਨਾਵਲੀ, ਮੈਨੂੰ ਤੇਰਾ ਹੀ ਖਿਅਾਲ ਵਾਰ ਵਾਰ ਅਾੲਿਅਾ। चारपाई पे बैठते ही मुझे ख़्याल अाया, याद तेरा ही हिसाब बेहिसाब आया, सवाल हल करने में तुम तो माहिर थे, हमें तेरा भी न ही कोई जवाब आया। तेरे अपने मसले थे, मेरे अपने थे, फिर भी विचार न कोई नायाब़ आया। अकेले बैठे नहीं हल होती प्रश्नावली, मुझे तेरा ही ख़्याल बार बार आया।
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto