Nojoto: Largest Storytelling Platform

Black ਹਰ ਖੁਸ਼ੀ ਰੱਬ ਕਰੇ ਪੂਰੀ,, ਸੁੱਖਾ ਵਿਚਕਾਰਲੀ ਖਤਮ ਕ

Black ਹਰ ਖੁਸ਼ੀ ਰੱਬ ਕਰੇ ਪੂਰੀ,,
ਸੁੱਖਾ ਵਿਚਕਾਰਲੀ ਖਤਮ ਕਰੇ ਦੂਰੀ।।

ਹਰ ਸੁਪਨਾ ਤੁਹਾਡਾ ਹੋਵੇ ਪੂਰਾ,,
ਕੋਈ ਉਮੀਦ ਆਸ ਨਾ ਰਹੇ ਅਧੂਰੀ।।

🤲ਇਕ ਦੁਆ ਤੇਰੇ ਲਈ 🤲

©Sardar Jash
  #Pyar #Dua #Feel #RESPECT