Nojoto: Largest Storytelling Platform

ਤੇਰੇ ਸੁਪਨੇ ਦੱਸ ਬੀਬਾ ! ਮੇਰੇ ਕੀ ਲੱਗਦੇ ਨੇ ? ਤੇਰੇ ਸੁਪ

ਤੇਰੇ ਸੁਪਨੇ
ਦੱਸ ਬੀਬਾ ! ਮੇਰੇ ਕੀ ਲੱਗਦੇ ਨੇ ? 
ਤੇਰੇ ਸੁਪਨੇ ਨੀਦਾ ਨੂੰ ਠੱਗਦੇ ਨੇ.....!!
ਭੁੱਲ-ਭੁਲੇਖੇ ਆ ਜੇ ਖਿਆਲ ਤੇਰਾ,
 ਅੱਖੀਆਂ 'ਚੋਂ ਨੀਰ ਫਿਰ ਵਗਦੇ ਨੇ.....!
ਪੁੰਨਿਆਂ ਦੇ ਚੰਨ 'ਚੋਂ ਤੱਕਾਂ ਮੁੱਖ ਤੇਰਾ,
 ਤਾਰੇ ਵੀ ਆਣ ਗਲ਼ ਲੱਗਦੇ ਨੇ.....!
ਤੇਰੇ ਸਾਹਾਂ ਦਾ ਸਾਹ ਨੂੰ ਅਹਿਸਾਸ ਹੋਵੇ
 ਲੱਖਾਂ ਅਰਮਾਨ ਸੀਨੇਂ ਜਗਦੇ ਨੇ.....!
ਦੱਸ ਬੀਬਾ ! ਮੇਰੇ ਕੀ ਲੱਗਦੇ ਨੇ ? 
ਤੇਰੇ ਸੁਪਨੇ ਨੀਦਾ ਨੂੰ ਠੱਗਦੇ ਨੇ.....!!

©ਕਰਨ  ਸਿੱਧੂ #Dreams
ਤੇਰੇ ਸੁਪਨੇ
ਦੱਸ ਬੀਬਾ ! ਮੇਰੇ ਕੀ ਲੱਗਦੇ ਨੇ ? 
ਤੇਰੇ ਸੁਪਨੇ ਨੀਦਾ ਨੂੰ ਠੱਗਦੇ ਨੇ.....!!
ਭੁੱਲ-ਭੁਲੇਖੇ ਆ ਜੇ ਖਿਆਲ ਤੇਰਾ,
 ਅੱਖੀਆਂ 'ਚੋਂ ਨੀਰ ਫਿਰ ਵਗਦੇ ਨੇ.....!
ਪੁੰਨਿਆਂ ਦੇ ਚੰਨ 'ਚੋਂ ਤੱਕਾਂ ਮੁੱਖ ਤੇਰਾ,
 ਤਾਰੇ ਵੀ ਆਣ ਗਲ਼ ਲੱਗਦੇ ਨੇ.....!
ਤੇਰੇ ਸਾਹਾਂ ਦਾ ਸਾਹ ਨੂੰ ਅਹਿਸਾਸ ਹੋਵੇ
 ਲੱਖਾਂ ਅਰਮਾਨ ਸੀਨੇਂ ਜਗਦੇ ਨੇ.....!
ਦੱਸ ਬੀਬਾ ! ਮੇਰੇ ਕੀ ਲੱਗਦੇ ਨੇ ? 
ਤੇਰੇ ਸੁਪਨੇ ਨੀਦਾ ਨੂੰ ਠੱਗਦੇ ਨੇ.....!!

©ਕਰਨ  ਸਿੱਧੂ #Dreams