Nojoto: Largest Storytelling Platform

ਮੁੱਕਦੀ ਮੁੱਕਦੀ ਅੱਜ ਮੈਂ ਇਕ ਗੱਲ ਮੁਕਾ ਚਲੀ..... ਦੇਕੇ ਤੇ

ਮੁੱਕਦੀ ਮੁੱਕਦੀ ਅੱਜ ਮੈਂ ਇਕ ਗੱਲ ਮੁਕਾ ਚਲੀ.....
ਦੇਕੇ ਤੇਰੇ ਹੱਥ ਡੋਰ....
ਮੈਂ ਮੇਰੇ ਕੋਲ ਗਿਰਵੀ ਰੱਖੀ ਤੇਰੀ ਜ਼ਿੰਦਗੀ ਤੈਨੂੰ ਹੀ ਵਾਪਿਸ ਫੜਾ ਚਲੀ.....
ਦਿੱਤਾ ਜੌ ਪਿਆਰ ਤੂੰ....
ਅੱਜ ਇਥੇ ਆਕੇ ਮੈਂ ਉਹਦਾ ਕਰਜ਼ ਹਾਂ ਲਾ ਚਲੀ.....
ਮੁੱਕਦੀ ਮੁੱਕਦੀ ਅੱਜ ਮੈਂ ਇਕ ਗੱਲ ਹਾਂ ਮੁਕਾ ਚਲੀ.....

©Neha Dhingra #nehadhingraquotes #mydiary #Nojoto #lovequotes #story #poetess_nehadhingra #poetcommunity 

#Light