Nojoto: Largest Storytelling Platform

ਲੈ ਕੇ ਤੱਸਵੀ ਮੈਂ ਵਖ਼ਤ ਗੁਜਾਰ ਲਿਆ ਰੱਬ ਦਾ ਨਾਮ‌ ਤਾਂ ਲਿਆ

ਲੈ ਕੇ ਤੱਸਵੀ ਮੈਂ ਵਖ਼ਤ ਗੁਜਾਰ ਲਿਆ
ਰੱਬ ਦਾ ਨਾਮ‌ ਤਾਂ ਲਿਆ ਈ ਨੀ
ਸਮਾ ਕਰ ਬਰਬਾਦ ਲਿਆ
ਇੱਧਰ ਉੱਧਰ ਭੱਜਿਆ 
ਪੱਲੇ ਕੁੱਝ ਨਾ ਆਇਆ
ਦਰ ਦਰ ਭਟਕਣ ਮੈ ਪਾਈ
ਤੈਨੂੰ ਹੀ ਮਨੋ ਵਿਸਾਰ ਲਿਆ।।

©Ravneet Rangian
  ਤੱਸਵੀ ਰੱਬ ਦੀ
#God #Poetry #poem #Punjabipoet #Nojoto #pujabibooks #writer #Music #singers 
#UskeHaath

ਤੱਸਵੀ ਰੱਬ ਦੀ #God Poetry #poem #punjabipoet Nojoto #pujabibooks #writer #Music #singers #UskeHaath #ਸ਼ਾਇਰੀ

90 Views