Nojoto: Largest Storytelling Platform

I regret ਖਾਲੀ ਹੱਥ ਆਏ ਸੀ ਖਾਲੀ ਹੀ ਤੁਰ ਜਾਣਾ ਏਂ,🤲 ਮੌਤ

I regret ਖਾਲੀ ਹੱਥ ਆਏ ਸੀ ਖਾਲੀ ਹੀ ਤੁਰ ਜਾਣਾ ਏਂ,🤲
ਮੌਤ ਦਾ ਆਉਣਾ ਯਕੀਨੀ ਅੈਂ
ਮੰਨਣਾ ਪੈਣਾ ਸਤਿਗੁਰ ਦਾ ਭਾਣਾ ਏਂ,🙏
ਕਿਉਂ ਪੈਸੇ ਪਿੱਛੇ ਤੂੰ ਪਾਪ ਕਮਾਉਂਦਾ💰
ਆਪਣਾ ਲਾਲਚ ਪੂਰਾ ਕਰਣੇ ਲਈ ਦੂਜਿਆਂ ਦੇ ਹੱਕ ਤੂੰ ਖੋਂਹਦਾ,🤜
ਉਹਨੂੰ ਤਾਂ ਮਿਲ ਹੀ ਜਾਣਾ ਜਿਹਦੇ ਲੇਖਾਂ ਵਿੱਚ ਲਿੱਖਿਆ ਦਾਣਾ ਏਂ,🥐
ਤੇਰੇ ਨਾਲ ਨਾ ਕੁੱਝ ਜਾਣਾ ਬੰਦਿਆ
ਸਭ ਇੱਥੇ ਹੀ ਰਹਿ ਜਾਣਾ ਏਂ...।।।☝️🙏 #PB_02
#MANAWALA #ਮਝੈਲ
#HS_MAAN #WMK🙏