Nojoto: Largest Storytelling Platform

Best HS_MAAN Shayari, Status, Quotes, Stories

Find the Best HS_MAAN Shayari, Status, Quotes from top creators only on Nojoto App. Also find trending photos & videos about

  • 1 Followers
  • 2 Stories
    PopularLatestVideo

Harsimran Singh Maan

#PB_02 #MANAWALA #ਮਝੈਲ #HS_MAAN WMK🙏 #wmk🙏

read more
I regret ਖਾਲੀ ਹੱਥ ਆਏ ਸੀ ਖਾਲੀ ਹੀ ਤੁਰ ਜਾਣਾ ਏਂ,🤲
ਮੌਤ ਦਾ ਆਉਣਾ ਯਕੀਨੀ ਅੈਂ
ਮੰਨਣਾ ਪੈਣਾ ਸਤਿਗੁਰ ਦਾ ਭਾਣਾ ਏਂ,🙏
ਕਿਉਂ ਪੈਸੇ ਪਿੱਛੇ ਤੂੰ ਪਾਪ ਕਮਾਉਂਦਾ💰
ਆਪਣਾ ਲਾਲਚ ਪੂਰਾ ਕਰਣੇ ਲਈ ਦੂਜਿਆਂ ਦੇ ਹੱਕ ਤੂੰ ਖੋਂਹਦਾ,🤜
ਉਹਨੂੰ ਤਾਂ ਮਿਲ ਹੀ ਜਾਣਾ ਜਿਹਦੇ ਲੇਖਾਂ ਵਿੱਚ ਲਿੱਖਿਆ ਦਾਣਾ ਏਂ,🥐
ਤੇਰੇ ਨਾਲ ਨਾ ਕੁੱਝ ਜਾਣਾ ਬੰਦਿਆ
ਸਭ ਇੱਥੇ ਹੀ ਰਹਿ ਜਾਣਾ ਏਂ...।।।☝️🙏 #PB_02
#MANAWALA #ਮਝੈਲ
#HS_MAAN #WMK🙏

Harsimran Singh Maan

#ਮਝੈਲ #PB_02 #MANAWALA #HS_MAAN ✍ WMK🙏 #wmk🙏

read more
ਤੈਨੂੰ ਡੁੱਬਦੀ ਨੂੰ ਲਾਹੁਣ ਲਈ ਮੈਂ ਕਿਨਾਰਾ ਬਣ ਜਾਵਾਂ,
ਮਰਨੇ ਤੋਂ ਵੀ ਤੈਨੂੰ ਵੇਖਾਂ ਮੈਂ ਐਸਾ ਅਨਮੋਲ ਤਾਰਾ ਬਣ ਜਾਵਾਂ,

ਤੇਰੀ ਸਮੁੰਦਰੋਂ ਡੂੰਘੀ ਅੱਖੀਆਂ ਚ ਤੱਕਦਾ ਤੇਰੇ ਸੀਨੇ ਤਣ ਜਾਵਾਂ,
ਤੇਰੇ ਤੋਂ ਨਾ ਜੋ ਕਦੇ ਵੱਖ ਹੋਵੇ ਮੈਂ ਤੇਰਾ ਪਰਛਾਵਾਂ ਬਣ ਜਾਵਾਂ,

ਤੇਰੇ ਵੱਲ ਆਉਦੀ ਮੁਸੀਬਤ ਨੂੰ ਰੋਕਣ ਵਾਲਾ ਕਵਜ ਬਣ ਜਾਵਾਂ,
ਤੇਰੀ ਖਾਤਰ ਇਹ ਦੁਨੀਆਂ ਕੀ ਮੈਂ ਸਾਰੀ ਕਾਇਨਾਤ ਨਾ ਲੜ
ਜਾਵਾਂ,

ਤੈਨੂੰ ਤੱਤੀ ਵਾਹ ਲੱਗਣੇ ਤੋਂ ਪਹਿਲਾਂ ਮੈਂ ਪਾਣੀ ਬਣ ਵਰ ਜਾਵਾਂ,
ਤੇਰੀ ਔਰ ਆਉਦੀ ਲਾਟ ਦੇ ਵਿੱਚ ਮੈਂ ਤੇਰੇ ਤੋਂ ਪਹਿਲਾਂ ਸੜ ਜਾਵਾਂ,

ਜੇ ਤੂੰ ਤਿੱਖੀ ਸ਼ਮਸ਼ੀਰ ਲੋਹੇ ਦੀ ਮੈਂ ਵੀ ਤੇਰੇ ਲੀ ਰਣ-ਏ-ਮੈਦਾਨ ਬਣ ਜਾਵਾਂ,
ਤੈਨੂੰ ਅੱਖਰਾਂ ਵਿਚ ਜੋ ਪਰੋ ਸਕੇ
ਮਾਨਾਂ ਕਾਸ਼ ਮੈਂ ਐਸਾ ਕੋਈ ਸ਼ਇਰ ਬਣ ਜਾਵਾਂ...!!! #ਮਝੈਲ #PB_02 #MANAWALA
#HS_MAAN ✍ #WMK🙏


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile