ਮੈਂ ਤਾਂ ਸਮਝ ਬੈਠਾ ਸੀ ਬੇਵਫਾ ਤੈਨੂੰ, ਤੇਰੀ ਮਜ਼ਬੂਰੀ ਨੂੰ ਮ

ਮੈਂ ਤਾਂ ਸਮਝ ਬੈਠਾ ਸੀ ਬੇਵਫਾ ਤੈਨੂੰ,
ਤੇਰੀ ਮਜ਼ਬੂਰੀ ਨੂੰ ਮੈਂ ਸਮਝਿਆ ਹੀ ਨਹੀਂ,
ਮੈਨੂੰ ਲੱਗਦਾ ਸੀ ਮੈਂ ਪਾਗਲ ਕਰਦਾ ਜੋ ਪਿਆਰ ਤੈਨੂੰ,
ਤੇਰੀ ਪਾਕ ਮਹੋਬਤ ਨੂੰ ਤਾਂ ਕਦੇ ਮੈਂ ਸਮਝਿਆ ਹੀ ਨਹੀਂ,
ਰਾਤਾਂ ਨੂੰ ਜਾਗਦਾ ਸੀ ਮੈਂ ਜੇ,
ਤੇਰੇ ਹੰਝੂਆਂ ਵੱਲ ਵੀ ਮੈ ਕਦੇ ਤੱਕਿਆ ਹੀ ਨਹੀਂ,
ਖੁਦ ਲਈ ਖੁਦ ਦੀ ਅਹਿਮੀਅਤ ਖਤਮ ਕਰ ਦਿੱਤੀ ਸੀ ਮੈਂ,
ਤੇਰੇ ਲਈ ਮੈਂ ਕਿੰਨਾ ਕਿਮਤੀ ਕਦੇ ਸੋਚਿਆ ਹੀ ਨਹੀਂ,
play

ਮੈਂ ਤਾਂ ਸਮਝ ਬੈਠਾ ਸੀ ਬੇਵਫਾ ਤੈਨੂੰ, ਤੇਰੀ ਮਜ਼ਬੂਰੀ ਨੂੰ ਮੈਂ ਸਮਝਿਆ ਹੀ ਨਹੀਂ, ਮੈਨੂੰ ਲੱਗਦਾ ਸੀ ਮੈਂ ਪਾਗਲ ਕਰਦਾ ਜੋ ਪਿਆਰ ਤੈਨੂੰ, ਤੇਰੀ ਪਾਕ ਮਹੋਬਤ ਨੂੰ ਤਾਂ ਕਦੇ ਮੈਂ ਸਮਝਿਆ ਹੀ ਨਹੀਂ, ਰਾਤਾਂ ਨੂੰ ਜਾਗਦਾ ਸੀ ਮੈਂ ਜੇ, ਤੇਰੇ ਹੰਝੂਆਂ ਵੱਲ ਵੀ ਮੈ ਕਦੇ ਤੱਕਿਆ ਹੀ ਨਹੀਂ, ਖੁਦ ਲਈ ਖੁਦ ਦੀ ਅਹਿਮੀਅਤ ਖਤਮ ਕਰ ਦਿੱਤੀ ਸੀ ਮੈਂ, ਤੇਰੇ ਲਈ ਮੈਂ ਕਿੰਨਾ ਕਿਮਤੀ ਕਦੇ ਸੋਚਿਆ ਹੀ ਨਹੀਂ, #Poetry #Love #SAD #throwback #poem #writer #notojo #heaven #shaayri #writernavjotsingh

91 Views