Nojoto: Largest Storytelling Platform

ਹੁਣ ਕੀਹਦੇ ਨਾਲ਼ ਲੱਗੀ ਤੇਰੀ! ਕੌਣ ਤੇਰਾ ਯਾਰ ਐ? ਮੇਰੇ ਵਾਗ

ਹੁਣ ਕੀਹਦੇ ਨਾਲ਼ ਲੱਗੀ ਤੇਰੀ!
ਕੌਣ ਤੇਰਾ ਯਾਰ ਐ?
ਮੇਰੇ ਵਾਗ ਸਾਇਕਲ ਜਾਂ
ਕੋਲ਼ ਉਹਦੇ ਕਾਰ ਐ
ਜਿਹੜੇ ਤੇਰੇ ਐਨੇ ਜ਼ਿਆਦਾ ਬਿਗੜੇ ਵਿਚਾਰ ਐ
ਮੇਰੇ ਨਾਲੋਂ ਵੱਧ ਕਿੰਨਾ ਕਰਦਾ ਪਿਆਰ ਐ
ਜਿਹੜਾ ਤੇਰੇ ਸਿਰ ਉਤੇ ਐਨਾ ਕਿਉ ਸਵਾਰ ਐ
ਇੱਕ ਗੱਲ ਮੇਰੀ ਵੀ ਤੂੰ ਪੱਲੇ ਨਾਲ਼ ਬੰਨ੍ਹ ਲਾ
ਅੱਜ ਕੱਲ੍ਹ ਪਿਆਰ ਨੀ ਐ ਜਿਸਮ ਵਪਾਰ ਐ
ਮੈ ਤਾ ਹਜੇ ਭੋਲਾ ਸੀ ਉਹ ਕਿੰਨਾ ਹੁਸ਼ਿਆਰ ਐ
ਤੂੰ ਕਿਹੜਾ ਕਿਹੜਾ ਨਾਲ ਉਹਦੇ
ਦੇਖਿਆ ਬਜ਼ਾਰ ਐ
ਕੰਮ ਕਾਰ ਕਰਦਾ ਜਾਂ ਬੇਰੁਜ਼ਗਾਰ ਐ
ਕਲਾ ਵੀ ਕੋਈ ਹੈਗੀ ਜਾ ਫੇਰ ਐਵੇਂ ਹੀ ਨਚਾਰ ਐ
ਬਚਕੇ ਰਹੀ ਤੂੰ ਇਹ ਜੰਨਤਾ ਲਾਚਾਰ ਐ
ਇਕ ਵਾਰ ਲੁੱਟ ਕੇ ਲੈਂਦਾ ਨਾ ਕੋਈ ਸਾਰ ਐ
ਇਹ ਤਾਂ ਤੈਨੂੰ ਕਿਹਾ ਸਾਨੂੰ ਹੱਲ ਵੀ ਪਿਆਰ ਐ
 ਸਦਾ ਜੱਸਲ ਨੇ ਐਵੇਂ ਰਹਿਣਾਂ ਤੇਰਾ ਕੀ ਖਿਆਲ ਐ
ਆਪਣੇ ਕਿਸੇ ਨੂੰ ਇਹ ਆਪਣਾ ਸਵਾਲ ਐ

©Aman jassal
  #SAD #alone #Punjabi #secrat #ਜਿੰਦਗੀ #ਪੰਜਾਬੀਸ਼ਾਇਰੀ #ਘੜੂੰਆਂ #gharuan #ਜਿਸਮ #ijjt_kiya_kro__dusre_ki_bhen_betiyo_ki
amanjassal8793

Aman jassal

Bronze Star
New Creator

#SAD #alone #Punjabi #secrat #ਜਿੰਦਗੀ #ਪੰਜਾਬੀਸ਼ਾਇਰੀ #ਘੜੂੰਆਂ #gharuan #ਜਿਸਮ #ijjt_kiya_kro__dusre_ki_bhen_betiyo_ki #Society

5,409 Views