Find the Best ijjt_kiya_kro__dusre_ki_bhen_betiyo_ki Shayari, Status, Quotes from top creators only on Nojoto App. Also find trending photos & videos aboutarz kiya h love shayri 20, chupe ke attack karne walo ke liye dhan kiya shayari hindi mein, pyar kiya to darna kya hd video, pyar kiya to darna kya song mughal e azam, pyar kiya to nibhana new version,
Jyotsna Joshi
#agar_koi_tumhari_ijjat_kare_to_tum_bhi_uski_ijjat_karo #ijjat_sbko_pyari_hoti_hai ijjat_pa_no_compromise_😎 #ijjt_kiya_kro__dusre_ki_bhen_betiyo_ki
read moreAnjani01
अगर आप मुझे इज्जत देते हैं तो मैं और भी ज्यादा इज्जत देता हूं, यही मेरे संस्कार है और कोई हमारे संस्कारों का मजाक बनाये हम इतने भी संस्कारी नहीं ©Anjani #sanskar #ijjt_kiya_kro__dusre_ki_bhen_betiyo_ki #Respect🙏
#sanskar #ijjt_kiya_kro__dusre_ki_bhen_betiyo_ki Respect🙏
read moreAman jassal
ਹੁਣ ਕੀਹਦੇ ਨਾਲ਼ ਲੱਗੀ ਤੇਰੀ! ਕੌਣ ਤੇਰਾ ਯਾਰ ਐ? ਮੇਰੇ ਵਾਗ ਸਾਇਕਲ ਜਾਂ ਕੋਲ਼ ਉਹਦੇ ਕਾਰ ਐ ਜਿਹੜੇ ਤੇਰੇ ਐਨੇ ਜ਼ਿਆਦਾ ਬਿਗੜੇ ਵਿਚਾਰ ਐ ਮੇਰੇ ਨਾਲੋਂ ਵੱਧ ਕਿੰਨਾ ਕਰਦਾ ਪਿਆਰ ਐ ਜਿਹੜਾ ਤੇਰੇ ਸਿਰ ਉਤੇ ਐਨਾ ਕਿਉ ਸਵਾਰ ਐ ਇੱਕ ਗੱਲ ਮੇਰੀ ਵੀ ਤੂੰ ਪੱਲੇ ਨਾਲ਼ ਬੰਨ੍ਹ ਲਾ ਅੱਜ ਕੱਲ੍ਹ ਪਿਆਰ ਨੀ ਐ ਜਿਸਮ ਵਪਾਰ ਐ ਮੈ ਤਾ ਹਜੇ ਭੋਲਾ ਸੀ ਉਹ ਕਿੰਨਾ ਹੁਸ਼ਿਆਰ ਐ ਤੂੰ ਕਿਹੜਾ ਕਿਹੜਾ ਨਾਲ ਉਹਦੇ ਦੇਖਿਆ ਬਜ਼ਾਰ ਐ ਕੰਮ ਕਾਰ ਕਰਦਾ ਜਾਂ ਬੇਰੁਜ਼ਗਾਰ ਐ ਕਲਾ ਵੀ ਕੋਈ ਹੈਗੀ ਜਾ ਫੇਰ ਐਵੇਂ ਹੀ ਨਚਾਰ ਐ ਬਚਕੇ ਰਹੀ ਤੂੰ ਇਹ ਜੰਨਤਾ ਲਾਚਾਰ ਐ ਇਕ ਵਾਰ ਲੁੱਟ ਕੇ ਲੈਂਦਾ ਨਾ ਕੋਈ ਸਾਰ ਐ ਇਹ ਤਾਂ ਤੈਨੂੰ ਕਿਹਾ ਸਾਨੂੰ ਹੱਲ ਵੀ ਪਿਆਰ ਐ ਸਦਾ ਜੱਸਲ ਨੇ ਐਵੇਂ ਰਹਿਣਾਂ ਤੇਰਾ ਕੀ ਖਿਆਲ ਐ ਆਪਣੇ ਕਿਸੇ ਨੂੰ ਇਹ ਆਪਣਾ ਸਵਾਲ ਐ ©Aman jassal #SAD #alone #Punjabi #secrat #ਜਿੰਦਗੀ #ਪੰਜਾਬੀਸ਼ਾਇਰੀ #ਘੜੂੰਆਂ #gharuan #ਜਿਸਮ #ijjt_kiya_kro__dusre_ki_bhen_betiyo_ki
Aman jassal
ਮੈ ਕੀ ਲਿਖਾਂ ਦਸ ਰੱਬ ਉੱਤੇ, ਜੋ ਨਜ਼ਰ ਹੈ ਰੱਖਦਾ ਸਭ ਉੱਤੇ, ਦੁਨੀਆਂ ਉੱਧਰ ਵੀ ਤੇ ਏਧਰ ਵੀ ਓਹਨੇ ਹਰ ਥਾਂ ਜਾਣਾ ਹੁੰਦਾ ਐ ਤੈਨੂੰ ਮਿਲਦੀ ਜਿੰਨੀ ਖਾ ਲੇ ਕਰ ਇਹ ਓਹਦਾ ਦਾਣਾ ਹੁੰਦਾ ਐ ਕੀ ਫਾਇਦਾ ਐਵੇਂ ਮਰ ਮਰ ਕੇ ਤੇਰੀ ਕਿਸਮਤ ਵਿਚ ਜੋ ਮਿੱਲ ਜਾਣਾ ਜੋ ਭੱਜ ਭੱਜ ਕੱਠਾ ਕਰਦਾ ਤੂੰ ਇਕ ਦਿਨ ਇਹ ਸਾਰਾ ਖਿੰਡ ਜਾਣਾ ਜੇ ਮੰਨਦਾ ਐ ਕੀ ਰੱਬ ਹੈਗਾ ਫ਼ੇਰ ਬੰਦੇ ਨੂੰ ਬੰਦਾ ਮੰਨੇ ਕਰ ਵਿਸ਼ਵਾਸ ਚ ਹੀ ਰੱਬ ਵਸਦਾ ਐ ਐਵੇਂ ਝੂਠ ਦੇ ਪੁੱਲ ਨਾ ਬੰਨੇ ਕਰ ਤੇਰਾ ਸਭ ਤੋਂ ਪਹਿਲਾਂ ਰੱਬ ਮਾਪੇ ਕੀ ਉਹਨਾਂ ਨੂੰ ਤੂੰ ਪੁੱਛਦਾ ਐ ਕੋਈ ਫਾਇਦਾ ਨੀ ਇਹਨਾਂ ਮੱਥੇਆ ਦਾ ਜੇ ਮਾਂ ਬਾਪ ਨਾਲ਼ ਰੁੱਸਦਾ ਐ ਕੀ ਕਦਰ ਕਰੂ ਗਾ ਤੂੰ ਗੁਰੂਆਂ ਦੀ ਜੇ ਘਰ ਚ ਕਿਸੇ ਦੀ ਕਦਰ ਨਹੀਂ ਹਰ ਥਾਂ ਤੇ ਮੂੰਹ ਕੰਮ ਮਾੜੇ ਐ ਜਿਸਨੂੰ ਘਰਵਾਲੀ ਤੋਂ ਸਬਰ ਨਹੀਂ ਰੱਬ ਹੁੰਦਾ ਐ ਜੇ ਮੰਨਦਾ ਐ ਫੇਰ ਖਮਣੀਆਂ ਕਿਉ ਬੰਨਦਾ ਐ ਵੱਸ ਸੱਚ ਦੇ ਰਾਹ ਤੇ ਚੱਲੀ ਚਲ ਰੱਬ ਸੱਚੇ ਦਾ ਹੀ ਬਣਦਾ ਐ ©Aman jassal #God #ਰੱਬ #Rab #Nojoto #nojotohindi #nojotopunjabi #ਘੜੂੰਆਂ #ijjt_kiya_kro__dusre_ki_bhen_betiyo_ki #Sucess #Life
#God #ਰੱਬ #Rab #nojotohindi #nojotopunjabi #ਘੜੂੰਆਂ #ijjt_kiya_kro__dusre_ki_bhen_betiyo_ki #Sucess Life
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited