Nojoto: Largest Storytelling Platform

ਕਦੇ ਆਰ ਦੀਆਂ ਕਦੇ ਪਾਰ ਦੀਆਂ ਦੋਸਤਾਂ ਨਾਲ ਗੱਲਾਂ ਹੁੰਦੀਆ

ਕਦੇ ਆਰ ਦੀਆਂ 
ਕਦੇ ਪਾਰ ਦੀਆਂ 
ਦੋਸਤਾਂ ਨਾਲ ਗੱਲਾਂ ਹੁੰਦੀਆਂ 
ਕੁੱਲ ਸੰਸਾਰ ਦੀਆਂ 
ਦੋਸਤੀ 'ਚ ਕੁਝ 
ਰਾਜ ਸਾਂਝੇ ਹੁੰਦੇ ਨੇ 
ਜਿਨ੍ਹਾਂ ਕੋਲ ਸੱਚੇ ਦੋਸਤ ਨਹੀਂ 
ਉਹ ਕਈ ਖੁਸ਼ੀਆਂ ਤੋਂ 
ਵਾਂਝੇ ਹੁੰਦੇ ਨੇ

©Maninder Kaur Bedi
  ਦੋਸਤੀ

ਦੋਸਤੀ #ਸ਼ਾਇਰੀ

108 Views