Nojoto: Largest Storytelling Platform

ਮੀਂਹ ਹਨੇਰੀਆਂ 'ਤੇ ਝੱਖੜ ਤਾ ਬਹੁਤ ਝੁੱਲ ਗਏ ਦਿਲ ਤੇ ਇਸਕੇ

ਮੀਂਹ ਹਨੇਰੀਆਂ 'ਤੇ ਝੱਖੜ ਤਾ ਬਹੁਤ ਝੁੱਲ ਗਏ
ਦਿਲ ਤੇ ਇਸਕੇ ਦੀ ਬਰਸਾਤ ਨਾ ਹੋਈ
ਅਸੀਂ ਮੀਂਹ ਵਿੱਚ ਖੜੇ ਰਹੇ ਰੁੱਖ ਬਣ ਕੇ
ਸੱਜਣਾਂ ਦੇ ਨਾਲ ਮੁਲਾਕਾਤ ਨਾ ਹੋਈ
ਹਨੇਰਿਆਂ ਦੇ ਵਿੱਚ ਹੀ ਗੁਜ਼ਰ ਰਹੀ ਆ
ਸਾਡੀ ਜ਼ਿੰਦਗੀ ਦੀ ਹਾਲੇ ਪਰਭਾਤ ਨਾ ਹੋਈ ਬਰਸਾਤ ਨਾ ਹੋਈ
ਮੀਂਹ ਹਨੇਰੀਆਂ 'ਤੇ ਝੱਖੜ ਤਾ ਬਹੁਤ ਝੁੱਲ ਗਏ
ਦਿਲ ਤੇ ਇਸਕੇ ਦੀ ਬਰਸਾਤ ਨਾ ਹੋਈ
ਅਸੀਂ ਮੀਂਹ ਵਿੱਚ ਖੜੇ ਰਹੇ ਰੁੱਖ ਬਣ ਕੇ
ਸੱਜਣਾਂ ਦੇ ਨਾਲ ਮੁਲਾਕਾਤ ਨਾ ਹੋਈ
ਹਨੇਰਿਆਂ ਦੇ ਵਿੱਚ ਹੀ ਗੁਜ਼ਰ ਰਹੀ ਆ
ਸਾਡੀ ਜ਼ਿੰਦਗੀ ਦੀ ਹਾਲੇ ਪਰਭਾਤ ਨਾ ਹੋਈ ਬਰਸਾਤ ਨਾ ਹੋਈ

ਬਰਸਾਤ ਨਾ ਹੋਈ #ਸ਼ਾਇਰੀ