Nojoto: Largest Storytelling Platform

ਸ਼ਹਿਰੋਂ ਸ਼ਹਿਰ ਬਦਲੀ ਜਾਨਾ ਹਾਂ ਮੈਂ ਅਜ ਕਲ ਹਰ ਵਖਤ ਹੀ ਰਾ

ਸ਼ਹਿਰੋਂ ਸ਼ਹਿਰ ਬਦਲੀ ਜਾਨਾ ਹਾਂ ਮੈਂ ਅਜ ਕਲ ਹਰ ਵਖਤ ਹੀ ਰਾਹਾਂ ਚ' ਹੁੰਦਾ ਹਾਂ ਮੈਂ ਅਜ ਕਲ ਕੁਝ ਅਧੂਰੇ ਜਹੇ ਸਾਹਾਂ ਚ ਹੁੰਦਾ ਹਾਂ ਮੈਂ ਅਜ ਕਲ 
ਹਰ ਦਮ ਹੀ ਤੇਰੀ ਜੁਦਾਈ ਚ' ਹੁੰਦਾ  ਹਾਂ ਮੈਂ ਅਜ ਕਲ ਬਸ ਕੁਝ ਇਸ ਤਰਾਂ ਦੀ ਹੀ ਤਨਹਾਈ ਚ ਹੁੰਦਾ ਹਾਂ ਮੈਂ ਅਜ ਕਲ ਦਰਾਸਲ ਅਸਲ ਚ' ਤਾਂ ਇਕ ਤਰਫੇ ਇਸ਼ਕ ਦੀ ਹੀ ਖੁਦਾਈ ਚ ਹੁੰਦਾ ਹਾਂ ਮੈ ਅਜ ਕਲ ਪਤਾ ਨਹੀ ਕਿਉਂ ਇਸ ਚੰਦਰੇ ਦਿਲ ਦੀ ਹੀ ਪੜਾਈ ਚ' ਹੁੰਦਾ ਹਾਂ ਮੈਂ ਅਜ ਕਲ ਹਮਮ ਸ਼ਹਿਰੋਂ ਸ਼ਹਿਰ ਬਦਲੀ ਜਾਨਾ ਹਾਂ ਮੈਂ

©Pagal Shayar 
  #raah #ishq #mahobbat #confess #Kismat #Dard #Broken #ek_tarfa_pyar #ishq #Mahhobbat  Rahul Jangir SanDeepDing swetu Shikha Sharma Aman verma