Nojoto: Largest Storytelling Platform

ਰੁੱਸਣਾ ਮਨਾਉਣਾ ਲੜਨਾ ਤੇ ਫਿਰ ਪਿਆਰ ਜਤਾਉਣਾ.... ਕੀ ਇਹ ਛੋ

ਰੁੱਸਣਾ ਮਨਾਉਣਾ ਲੜਨਾ ਤੇ ਫਿਰ ਪਿਆਰ ਜਤਾਉਣਾ....
ਕੀ ਇਹ ਛੋਟਾ ਜਾ bond ਮੇਰੇ ਨਾਲ sign ਕਰੋਂਗੇ....
ਵੈਸੇ ਤਾਂ ਮੈਨੂੰ ਪਤਾ ਤੁਸੀਂ ਮੇਰੇ ਹੋ ....
ਪਰ ਫਿਰ ਵੀ ਪੁੱਛ ਰਿਹਾ ਹਾਂ.....
ਕੀ ਜ਼ਿੰਦਗੀ ਭਰ ਲਈ ਤੁਸੀਂ ਮੇਰੇ valentine ਬਣੋਗੇ.....???

©Neha Dhingra
  #nehadhingraquotes #ValentinesDay #lovequotes #forspecialone #nojoto #poetry_addicts #motivationalspeaker #valentinespecial