Nojoto: Largest Storytelling Platform

ਸਾਰੇ ਦਿਨ ਦਾ ਥੱਕ ਕੇ ਸੁੱਤਾ ਚੇਤਾ ਦਿਲ ਵਿੱਚ ਡੱਕ ਕੇ ਸੁੱਤ

ਸਾਰੇ ਦਿਨ ਦਾ ਥੱਕ ਕੇ ਸੁੱਤਾ
ਚੇਤਾ ਦਿਲ ਵਿੱਚ ਡੱਕ ਕੇ ਸੁੱਤਾ

ਫੇਰ ਨਾ ਤੇਰੀਆਂ ਚਿੱਠੀਆਂ ਆਈਆਂ
ਡੀਕ'-ਡੀਕ' ਕੇ ਅੱਕ ਕੇ ਸੁੱਤਾ

ਅੰਬਰ ਦਾ ਚੰਨ ਲੁੱਕਿਆ ਕਿੱਥੇ?
ਅੱਖਾਂ ਤਾਂਹ' ਨੂੰ ਚੱਕ ਕੇ ਸੁੱਤਾ

ਅੰਬਰਾਂ ਤੇ ,ਤੇਰਾ ਮੁੱਖ ਨਾ ਲੱਭਿਆ
ਖਾਲੀ ਤਾਰੇ ,ਤੱਕ ਕੇ ਸੁੱਤਾ

ਸੀਨੇ ਤੇ, ਤਸਵੀਰਾਂ ਤੇ ਨੲੀ
ਖਾਲੀ ਸਫਾ ਮੈਂ,ਰੱਖ ਕੇ ਸੁੱਤਾ #moonlight #mahishayer 
#channan_naa_da_rukh 
#Punjabipoetry 
#sabaralisabar
ਸਾਰੇ ਦਿਨ ਦਾ ਥੱਕ ਕੇ ਸੁੱਤਾ
ਚੇਤਾ ਦਿਲ ਵਿੱਚ ਡੱਕ ਕੇ ਸੁੱਤਾ

ਫੇਰ ਨਾ ਤੇਰੀਆਂ ਚਿੱਠੀਆਂ ਆਈਆਂ
ਡੀਕ'-ਡੀਕ' ਕੇ ਅੱਕ ਕੇ ਸੁੱਤਾ

ਅੰਬਰ ਦਾ ਚੰਨ ਲੁੱਕਿਆ ਕਿੱਥੇ?
ਅੱਖਾਂ ਤਾਂਹ' ਨੂੰ ਚੱਕ ਕੇ ਸੁੱਤਾ

ਅੰਬਰਾਂ ਤੇ ,ਤੇਰਾ ਮੁੱਖ ਨਾ ਲੱਭਿਆ
ਖਾਲੀ ਤਾਰੇ ,ਤੱਕ ਕੇ ਸੁੱਤਾ

ਸੀਨੇ ਤੇ, ਤਸਵੀਰਾਂ ਤੇ ਨੲੀ
ਖਾਲੀ ਸਫਾ ਮੈਂ,ਰੱਖ ਕੇ ਸੁੱਤਾ #moonlight #mahishayer 
#channan_naa_da_rukh 
#Punjabipoetry 
#sabaralisabar