ਦੂਰ ਤੇਰੇ ਤੋਂ ਜਾਣਾ ਨੀ, ਮੈ ਮਰ ਤਾਂ ਸਕਦੀ ਆਂ..। ਤੂੰ ਕਰੀਂ,ਨਾ ਕਰੀਂ, ਪਿਆਰ ਮੈ ਤੈਨੂੰ ਕਰ ਤਾਂ ਸਕਦੀ ਆਂ..।। 💕💕💕 ©SanDeepDing #missyou #NojotoIndia #NojotoPunjabi #happy #foryou #heart #thought #life #love #SanDeepDing