Nojoto: Largest Storytelling Platform

ਚੱਲ ਕੋਈ ਨਾ ਸਮੇਂ ਦੀ ਏ ਗੱਲ, ਅੱਜ ਨਹੀ ਮੇਰੇ ਵੱਲ ਤੂੰ ਅੱ

ਚੱਲ ਕੋਈ ਨਾ
ਸਮੇਂ ਦੀ ਏ ਗੱਲ, 
ਅੱਜ ਨਹੀ ਮੇਰੇ ਵੱਲ
ਤੂੰ ਅੱਗੇ ਵੱਧਦਾ ਚੱਲ,
ਸਭ ਉਹਦੇ ਵੱਲ
ਕੋਈ ਕਰਦਾ ਨਹੀ 
ਤੇਰੇ ਹੱਲ 
ਚੱਲ ਕੋਈ ਨਾ।।

©Ravneet Rangian
  ਚੱਲ ਕੋਈ ਨਾ
#Nojoto #Music #Punjabipoetry #Books #punjabipoet #Punjabi 
#traintrack #Music #punjabipoet #punjab