Nojoto: Largest Storytelling Platform

ਜੱਫੀ ਪਾਈ ਨੂੰ ਕਿੰਨੇ ਦਿਨ ਹੋ ਗਏ, ਨਾ ਗੱਲ ਕੀਤੀ ਆ ਕੋਈ

 
ਜੱਫੀ ਪਾਈ ਨੂੰ ਕਿੰਨੇ ਦਿਨ ਹੋ ਗਏ,
ਨਾ ਗੱਲ ਕੀਤੀ ਆ ਕੋਈ ਨਾਲ ਮੇਰੇ ।
ਤੇਰੀ ਫੋਟੋ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾ,
ਤੂੰ ਤਾਂ ਬੋਲਦਾ ਨਹੀਂ ਪਿਆ ਨਾਲ ਮੇਰੇ ।
ਬਸ ਮੈਨੂੰ ਵੇਖਦੀ ਰਹਿੰਦੀ ਆ ਤਸਵੀਰ ਤੇਰੀ ,
ਕਿਹੜੀ ਦੁਨੀਆਂ ਵਿੱਚ ਚਲਾ ਤੂੰ ਗਿਆ ,
ਜਿੱਥੇ ਸੁਣਦੀ ਨਹੀਂ ਪਈ ਤੈਨੂੰ ਅਵਾਜ਼ ਮੇਰੀ ।

©Prabhjot PJSG
  #Dukhi_Dil #nojotopunjabi #pjsgqoutes