Nojoto: Largest Storytelling Platform

ਗੁਰੂ ਪੀਰ ਨੇ ਕਦੇ ਨਾ ਫ਼ਰਕ ਪਾਇਆ ਫ਼ਰਕ ਬੰਦਿਆਂ ਤੁਹਾਡੀ ਨਜ਼ਰ

ਗੁਰੂ ਪੀਰ ਨੇ ਕਦੇ ਨਾ ਫ਼ਰਕ ਪਾਇਆ
ਫ਼ਰਕ ਬੰਦਿਆਂ ਤੁਹਾਡੀ ਨਜ਼ਰ ਵਿੱਚ ਏ
ਜਿਨੂੰ ਮਰਜੀ ਮਨਲਾ ਤੂੰ ਬੰਦਿਆਂ
ਮਿਲਾਉਣਾ
ਰੱਬ ਨਾਲ ਸਭਨਾਂ ਦਾ ਰਸਤਾ
ਇੱਕ ਏ

©jugrajpal allowalya
  #kvita