Nojoto: Largest Storytelling Platform

ਜੇ ਸਾਰੀਆ ਮੰਦੀਆ ਨਹੀ, ਫਿਰ ਸ

            ਜੇ ਸਾਰੀਆ ਮੰਦੀਆ ਨਹੀ, 
            ਫਿਰ ਸਾਰੀਆ ਚੰਗੀਆ ਵੀ ਨਹੀ, 
            ਪਾਉਦੀਆ ਯਰਾਨੇ ਹੋਟਲਾ ਵਿੱਚ, 
            ਜਿਨਾ ਨਾਲ ਨਾ ਵਿਆਹੀਆ,
            ਅਤੇ ਮਗੀਆ ਵੀ ਨਹੀ, 
            ਰੋਲਣ ਤੋ ਪਹਿਲਾ ਇਜ਼ਤ ਮਾਪਿਆ ਦੀ, 
            ਇਕ ਵਾਰੀ ਵੀ,ਇਹ ਕਦੇ ਸੰਗੀਆ ਵੀ ਨਹੀਂ,
            ਲਾ ਦਿੰਦੀਆ ਦਾਗ ਇਹ ਰਿਸ਼ਤਿਆ ਤੇ, 
            ਇਹ ਮਾਪਿਆ ਦੇ ਪਿਆਰ ਵਿੱਚ ਰੰਗੀਆ ਨਹੀ, 
           ਜੇ ਸਾਰੀਆ ਮੰਦੀਆ ਨਹੀ, 
           ਫਿਰ ਸਾਰੀਆ ਚੰਗੀਆ ਵੀ ਨਹੀ।

©Jajbaati sidhu
  #realty 
#jajbaati_sidhu