Find the Best jajbaati_sidhu Shayari, Status, Quotes from top creators only on Nojoto App. Also find trending photos & videos aboutnavjot singh sidhu love shayari in hindi, sidhu shayari on love, sidhu love shayari, navjot singh sidhu shayari in hindi font, navjot singh sidhu shayari in hindi,
Jajbaati sidhu
ਸ਼ੁਰੂਆਤ ਲੋਕ ਕਰਦੇ ਨੇ ਦੁਸ਼ਮਣੀ ਹੋਵੇ ਜਾ ਰਿਸ਼ਤਾ, ਮੈ ਉਸਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦਾ। ©Jajbaati sidhu #jajbaati_sidhu #Life_experience #lifeattitude
#jajbaati_sidhu #Life_experience #lifeattitude
read moreJajbaati sidhu
ਸ਼ੁਰੂਆਤ ਲੋਕ ਕਰਦੇ ਨੇ ਦੁਸ਼ਮਣੀ ਹੋਵੇ ਜਾ ਰਿਸ਼ਤਾ, ਮੈ ਉਸਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਦਾ। ©Jajbaati sidhu #jajbaati_sidhu #Life #Attitude
#jajbaati_sidhu Life #Attitude
read moreJajbaati sidhu
ਕੀ ਕਰਨਾ ਇਤਬਾਰ ਇਹਨਾ ਦਾ ਸੋਹਾ ਝੂਠੀਆ ਖਾ ਲੈਦੀਆ ਨੇ, ਰਾਤ ਨੂੰ ਕਰਨ ਜਿਹਨਾ ਨਾਲ ਆਸ਼ਕੀ, ਦਿਨੇ ਉਹਨਾ ਨੂੰ ਹੀ ਭਰਾ ਬਣਾ ਲੈਦੀਆ ਨੇ, ਇਹ ਕਰਨ ਬਦਨਾਮੀ ਦੂਜੀਆ ਦੀ, ਖੁੱਦ ਸਤੀ ਸਵਿਤਰੀ ਕਹਿੰਦੀਆ ਨੇ, ਮਾਪੇ ਤੋਰਨ ਇਹਨਾ ਤੇ ਇਤਬਾਰ ਕਰਕੇ, ਨਾਲ ਆਸ਼ਕਾ ਹੋਟਲਾ ਵਿੱਚ ਰਹਿੰਦੀਆ ਨੇ, ਜਿਹਨਾ ਲਾ ਦਿਤੇ ਪੈਸੇ ਇਹਨਾ ਦੀ ਪੜਾਈ ਉਪਰ, ਉਹਨਾ ਮਾਪਿਆ ਨੂੰ ਹੀ ਅਨਪੜ੍ਹ ਕਹਿਦੀਆ ਨੇ, ਰੋਲ ਦਿੰਦੀਆ ਆਸ਼ਕ ਪਿੱਛੇ ਪੱਗ ਪੈਰੀ, ਆਪਣੇ ਬਾਪ ਨੂੰ ਦੁਸ਼ਮਣ ਕਹਿਦੀਆ ਨੇ, ਉਹਨਾ ਕੀ ਜਮਣੀ ਅੋਲਾਦ ਚੰਗੀ, ਜਿਹੜੀਆ ਥਾਂ-ਥਾਂ ਮੂੰਹ ਮਾਰਦੀਆ ਰਹਿੰਦੀਆ ਨੇ, ਨਹੀ ਗੱਲ ਕਰਦਾ ਮੈ ਸਾਰੀਆ ਦੀ, ਇੱਥੇ ਅਣਖਾ ਵਾਲੀਆ ਵੀ ਬਹੁਤ ਰਹਿੰਦੀਆ ਨੇ। ©Jajbaati sidhu #girls #Nojotoshayeri✍️ #jajbaati_sidhu
#girls shayeri✍️ #jajbaati_sidhu
read moreJajbaati sidhu
ਉਦੋ ਫੁਲ ਰੱਖਦਾ ਸੀ ਬੈਟਰੀ, ਜਦੋ ਚਾਅ ਹੁੰਦਾ ਸੀ ਤੇਰੇ ਫੋਨ ਦਾ, ਹੁਣ ਤਾ ਚਾਰਜ ਵੀ ਛੇਤੀ ਨਾ ਲਾਉਦਾ, ਨਾ ਹੀ ਬਹੁਤਾ ਫਿਕਰ ਫੋਨ,ਅੌਫ ਅੋਨ ਦਾ, ਜਦੋ ਹੁੰਦੀ ਸੀ ਗੁੱਸੇ ਅਧੀ ਰਾਤ ਸੀ ਮੈ ਜਾਗਦਾ, ਹੁਣ ਤਾ ਇਹ ਵੀ ਖਤਮ ਹੋਇਆ,ਕਿਸਾ ਤੈਨੂੰ ਮਨਾਉਣ ਦਾ। ©Jajbaati sidhu #Life #jajbaati_sidhu
Life #jajbaati_sidhu
read moreJajbaati sidhu
ਜੇ ਸਾਰੀਆ ਮੰਦੀਆ ਨਹੀ, ਫਿਰ ਸਾਰੀਆ ਚੰਗੀਆ ਵੀ ਨਹੀ, ਪਾਉਦੀਆ ਯਰਾਨੇ ਹੋਟਲਾ ਵਿੱਚ, ਜਿਨਾ ਨਾਲ ਨਾ ਵਿਆਹੀਆ, ਅਤੇ ਮਗੀਆ ਵੀ ਨਹੀ, ਰੋਲਣ ਤੋ ਪਹਿਲਾ ਇਜ਼ਤ ਮਾਪਿਆ ਦੀ, ਇਕ ਵਾਰੀ ਵੀ,ਇਹ ਕਦੇ ਸੰਗੀਆ ਵੀ ਨਹੀਂ, ਲਾ ਦਿੰਦੀਆ ਦਾਗ ਇਹ ਰਿਸ਼ਤਿਆ ਤੇ, ਇਹ ਮਾਪਿਆ ਦੇ ਪਿਆਰ ਵਿੱਚ ਰੰਗੀਆ ਨਹੀ, ਜੇ ਸਾਰੀਆ ਮੰਦੀਆ ਨਹੀ, ਫਿਰ ਸਾਰੀਆ ਚੰਗੀਆ ਵੀ ਨਹੀ। ©Jajbaati sidhu #realty #jajbaati_sidhu
Jajbaati sidhu
ਉਹਨੇ ਬਣਾਇਆ ਮਜ਼ਾਕ ਜਜ਼ਬਾਤਾ ਦਾ, ਹੁਣ ਯਕੀਨ ਕਿਸੇ ਤੇ ਨਹੀ ਕਰ ਹੋਣਾ, ਜਿਵੇ ਆਪਣਾ ਬਣਾ ਉਹਨੇ ਛੱਡਿਆ ਏ, ਹੁਣ ਕਿਸੇ ਨਾਲ ਪਿਆਰ ਨਹੀ ਕਰ ਹੋਣਾ, ਬਹੁਤ ਜਖਮ ਹਾ ਸੀਨੇ ਖਾ ਬੈਠਾ, ਹੁਣ ਕਿਸੇ ਹੋਰ ਦਾ ਧੋਖਾ ਨਹੀ ਯਰ ਹੋਣਾ, ਤੂੰ ਤੋੜਿਆ ਦਿਲ ਨੂੰ ਕੱਚ ਵਾਗੂ, ਹੁਣ ਇਸ ਵਿੱਚ ਕਿਸੇ ਦਾ ਪੈਰ ਨਹੀ ਧਰ ਹੋਣਾ, ਭਾਵੇ ਲੱਖ ਨਹਾ ਲਵੀ ਤੀਰਥਾ ਤੇ, ਦਿਤਾ ਧੋਖਾ ਮਾਫ ਨਹੀ ਕਰ ਹੋਣਾ, ਜੋ ਕੀਤਾ ਤੂੰ ਸੱਜਣਾ ਸਾਡੇ ਨਾਲ, ਇਹ ਲੇਖਾ ਕਈ ਜਨਮਾ ਤਕ ਨਹੀ ਕਰ ਹੋਣਾ। ©Jajbaati sidhu #jajbaati_sidhu
Jajbaati sidhu
ਦੋ ਤਰਾ ਦੇ ਹੀ ਮਿਲਦੇ ਲੋਕ ਇੱਥੇ, ਇਕ ਜਖਮਾ ਤੇ ਲੂਣ ਭੁਕਣ ਲਈ, ਦੂਜੇ ਜਜ਼ਬਾਤਾ ਦਾ ਫਾਇਦਾ ਚੁੱਕਣ ਲਈ। ©Jajbaati sidhu #jajbaati_sidhu
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited