Nojoto: Largest Storytelling Platform

White ਖਾਬਾਂ ਖਿਆਲਾਂ 'ਚ ਤੇਰੀਆਂ ਯਾਦਾਂ ਦਾ ਕੋਹਰਾ ਇਸ ਤਰ੍

White ਖਾਬਾਂ ਖਿਆਲਾਂ 'ਚ
ਤੇਰੀਆਂ ਯਾਦਾਂ ਦਾ
ਕੋਹਰਾ ਇਸ ਤਰ੍ਹਾਂ
ਛਾਇਆ ਏ
ਤੈਨੂੰ ਪਤੈ 
ਮੈਂ ਹੋ ਕੇ ਵੀ
ਨਹੀਂ ਹਾਂ ਕਿਉਂਕਿ
ਤੇਰੇ ਬਾਝੋਂ ਨਾ ਮੈਂ
ਕਿਸੇ ਨੂੰ ਅਪਣਾਇਆ ਏ
 😔

©Maninder Kaur Bedi
  ਖ਼ਾਬਾਂ ਦਾ ਕੋਹਰਾ

ਖ਼ਾਬਾਂ ਦਾ ਕੋਹਰਾ #ਸ਼ਾਇਰੀ

135 Views