साहितà¥à¤¯ ਇਹ ਸ਼ਾਇਰੀ ਭਾਂਵੇ ਮੇਰੀ ਨੀਂਦ ਲੈ ਗਈ, ਪਰ ਜਦੋਂ ਵੀ ਕੁੱਝ ਲਿਖ ਲੈਨਾਂ, ਤਾਂ ਸਕੂਨ ਬਹੁਤ ਮਿਲਦਾ... ਅਮਨ ਮਾਜਰਾ ©Aman Majra #WForWriters #my📓my🖋️ #writer