Nojoto: Largest Storytelling Platform

ਛੋਟੀ ਉਮਰੇ ਹੱਥਾਂ ਵਿੱਚੋਂ ਜਿਹੜੀ ਲੰਘ ਜਾਵੇ ਆਪਣੇ ਨਾਲੋ ਗ

ਛੋਟੀ ਉਮਰੇ ਹੱਥਾਂ ਵਿੱਚੋਂ ਜਿਹੜੀ ਲੰਘ ਜਾਵੇ 
ਆਪਣੇ ਨਾਲੋ ਗਿੱਠ ਉੱਚੀ ਟੱਪ ਜਿਹੜੀ ਕੰਧ ਜਾਵੇ 

ਧੀ ਜੰਮਦੀ ਹੀ ਮਰ ਜਾਵੇ ਮਾਪੇ ਐਵੇਂ ਈ ਚਾਹੁੰਦੇ ਨੀ 



ਜਿਸਮ ਆਪਣਾ ਵੇਚ ਕੇ ਘਰ ਕਦੇ ਪੂਰੇ ਹੁੰਦੇ ਨੀ

©Kulveer kaurjiwala Kulbir
ਛੋਟੀ ਉਮਰੇ ਹੱਥਾਂ ਵਿੱਚੋਂ ਜਿਹੜੀ ਲੰਘ ਜਾਵੇ 
ਆਪਣੇ ਨਾਲੋ ਗਿੱਠ ਉੱਚੀ ਟੱਪ ਜਿਹੜੀ ਕੰਧ ਜਾਵੇ 

ਧੀ ਜੰਮਦੀ ਹੀ ਮਰ ਜਾਵੇ ਮਾਪੇ ਐਵੇਂ ਈ ਚਾਹੁੰਦੇ ਨੀ 



ਜਿਸਮ ਆਪਣਾ ਵੇਚ ਕੇ ਘਰ ਕਦੇ ਪੂਰੇ ਹੁੰਦੇ ਨੀ

©Kulveer kaurjiwala Kulbir