Nojoto: Largest Storytelling Platform

ਕੋਈ ਖਾਸ ਕੋਈ ਸਹੁਣਾ ਸਹੁਣਾ ਲੱਗਦਾ ਏ, ਕੋਈ ਫੁੱਲਾਂ ਵਾਂਗ

ਕੋਈ ਖਾਸ 

ਕੋਈ ਸਹੁਣਾ ਸਹੁਣਾ ਲੱਗਦਾ ਏ,
ਕੋਈ ਫੁੱਲਾਂ ਵਾਂਗਰ ਫੱਬਦਾ ਏ, 

ਕੋਈ ਮਹਿਕੇ ਵਾਂਗ ਸ਼ਨੈਲਾਂ ਦੇ,
ਜਿਵੇਂ ਇਤਰ ਲੱਗੇ ਵਿੱਚ ਮਹਿਲਾਂ ਦੇ, 

ਉਹਦੇ ਬਾਲ ਰੇਸ਼ਮ ਦੀਆਂ ਡੌਰਾਂ ਨੇ,
ਉਹਦੀ ਨਕਲ ਕੀਤੀ ਏ ਮੌਰਾਂ ਨੇ, 

ਉਹਦੇ ਨੈਣ ਮੈਖਾਨਾ ਲੱਗਦਾ ਏ,
ਜਿਵੇਂ ਈਸ਼ਕ ਸਿੰਨੇ ਵਿੱਚ ਮੱਘਦਾ ਏ, 

ਕੋਈ ਸਹੁਣਾ ਸਹੁਣਾ ਲੱਗਦਾ ਏ...

©Jind Punjabi Someone (Love Poetry)
#someone #Love #Shayari #Shayar #jindpunjabi #Punjabi #punjabishayari #Poetry 
#soulmate
ਕੋਈ ਖਾਸ 

ਕੋਈ ਸਹੁਣਾ ਸਹੁਣਾ ਲੱਗਦਾ ਏ,
ਕੋਈ ਫੁੱਲਾਂ ਵਾਂਗਰ ਫੱਬਦਾ ਏ, 

ਕੋਈ ਮਹਿਕੇ ਵਾਂਗ ਸ਼ਨੈਲਾਂ ਦੇ,
ਜਿਵੇਂ ਇਤਰ ਲੱਗੇ ਵਿੱਚ ਮਹਿਲਾਂ ਦੇ, 

ਉਹਦੇ ਬਾਲ ਰੇਸ਼ਮ ਦੀਆਂ ਡੌਰਾਂ ਨੇ,
ਉਹਦੀ ਨਕਲ ਕੀਤੀ ਏ ਮੌਰਾਂ ਨੇ, 

ਉਹਦੇ ਨੈਣ ਮੈਖਾਨਾ ਲੱਗਦਾ ਏ,
ਜਿਵੇਂ ਈਸ਼ਕ ਸਿੰਨੇ ਵਿੱਚ ਮੱਘਦਾ ਏ, 

ਕੋਈ ਸਹੁਣਾ ਸਹੁਣਾ ਲੱਗਦਾ ਏ...

©Jind Punjabi Someone (Love Poetry)
#someone #Love #Shayari #Shayar #jindpunjabi #Punjabi #punjabishayari #Poetry 
#soulmate