Nojoto: Largest Storytelling Platform
jindpunjabi2023
  • 2Stories
  • 1Followers
  • 7Love
    0Views

Jind Punjabi

Singer, Writer, Music Producer

  • Popular
  • Latest
  • Video
f6b9c4babc925de58cc4678ff83b1046

Jind Punjabi

Someone Love Poetry
#jindpunjabi #lovepoetry #somone #Shayari #punjabishayri
f6b9c4babc925de58cc4678ff83b1046

Jind Punjabi

ਕੋਈ ਖਾਸ 

ਕੋਈ ਸਹੁਣਾ ਸਹੁਣਾ ਲੱਗਦਾ ਏ,
ਕੋਈ ਫੁੱਲਾਂ ਵਾਂਗਰ ਫੱਬਦਾ ਏ, 

ਕੋਈ ਮਹਿਕੇ ਵਾਂਗ ਸ਼ਨੈਲਾਂ ਦੇ,
ਜਿਵੇਂ ਇਤਰ ਲੱਗੇ ਵਿੱਚ ਮਹਿਲਾਂ ਦੇ, 

ਉਹਦੇ ਬਾਲ ਰੇਸ਼ਮ ਦੀਆਂ ਡੌਰਾਂ ਨੇ,
ਉਹਦੀ ਨਕਲ ਕੀਤੀ ਏ ਮੌਰਾਂ ਨੇ, 

ਉਹਦੇ ਨੈਣ ਮੈਖਾਨਾ ਲੱਗਦਾ ਏ,
ਜਿਵੇਂ ਈਸ਼ਕ ਸਿੰਨੇ ਵਿੱਚ ਮੱਘਦਾ ਏ, 

ਕੋਈ ਸਹੁਣਾ ਸਹੁਣਾ ਲੱਗਦਾ ਏ...

©Jind Punjabi Someone (Love Poetry)
#someone #Love #Shayari #Shayar #jindpunjabi #Punjabi #punjabishayari #Poetry 
#soulmate

5 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile