Nojoto: Largest Storytelling Platform

ਹਕੀਕਤ ਤੋਂ ਪਰੇ ਨੇ ਸਭ ਗੱਲਾਂ ਜਿਵੇਂ ਚੱਲਦੇ ਪਾਣੀ ਦੀਆਂ ਛੱ

ਹਕੀਕਤ ਤੋਂ ਪਰੇ ਨੇ
ਸਭ ਗੱਲਾਂ
ਜਿਵੇਂ ਚੱਲਦੇ ਪਾਣੀ ਦੀਆਂ ਛੱਲਾਂ
ਕਿਧਰ ਨੂੰ ਚੱਲਾਂ
ਜਾਂ ਰੱਬ ਦੇ ਵੱਲਾ
ਹਕੀਕੀ ਦੇ ਨਾਲ 
ਤੂੰ ਵਹਿਮ ਦੇ ਘਰ ਕਿਉਂ ਚੱਲਾਂ।।

©Ravneet Rangian
  ਹਕੀਕਤ ਤੋਂ ਪਰੇ
#Nojoto #Music #poem #Poetry #writer #Punjabi #punjabibooks #mountainsnearme

ਹਕੀਕਤ ਤੋਂ ਪਰੇ Nojoto #Music #poem Poetry #writer #Punjabi #punjabibooks #mountainsnearme

198 Views