Nojoto: Largest Storytelling Platform

ਅਣਜਾਣੇ ਦੀ ਗਲਤੀ ਗੁਨਾਹ ਹੋ ਗਈ, ਸਾਲੀ ਜਿੰਦਗੀ ਹੀ ਤਬਾਹ ਹੋ

ਅਣਜਾਣੇ ਦੀ ਗਲਤੀ ਗੁਨਾਹ ਹੋ ਗਈ,
ਸਾਲੀ ਜਿੰਦਗੀ ਹੀ ਤਬਾਹ ਹੋ ਗਈ..
ਓਹਦੇ ਤੋ ਓਹਨੂੰ ਹੀ ਮੰਗਦੇ ਰਹੇ
ਅਸੀ ਜਿੰਮੀਦਾਰ ਤੇ ਓਹ ਸ਼ਾਹ ਹੋ ਗਈ...
🖤

©ਪਾਪੀ ਗਿੱਲ
  #farmer #Paapi #sidhumoosewala #gunah