Find the Best Paapi Shayari, Status, Quotes from top creators only on Nojoto App. Also find trending photos & videos aboutlove you maa paa, i love maa paa tattoo, love u maa paa, maa paa love, tujhe paa to liya tha maine shayari,
ਪਾਪੀ ਗਿੱਲ
White ਨਾਲ ਕੀਤੇ ਤੇਰੇ ਸਫ਼ਰ ਨਾ ਭੁੱਲਦੇ, ਨਾ ਭੁੱਲਦੇ ਤੇਰਾ ਮੁੱਖੜਾ ਮੈਨੂੰ.. ਨੀ ਕਦੇ time ਕੱਢ ਕੇ ਮਾਰੀ ਗੇੜਾ ਸਣਾਉਂ ਬੀਤੀ ਕੀ ਮੇਰੇ ਤੇ, ਹਰ ਦੁੱਖੜਾ ਤੈਨੂੰ... ©ਪਾਪੀ ਗਿੱਲ #love_shayari #Paapi
ਪਾਪੀ ਗਿੱਲ
White ਹਾਂ ਮਰਿਆ ਵਰਗੇ ਪਰ ਸਾਹ ਵੀ ਨਾ ਰੁਕਦੇ ਤੇਰੇ ਜਾਣ ਪਿਛੋਂ ਨਾ ਦੁੱਖ ਜਿੰਦਗੀ ਚੋ ਮੁੱਕਦੇ ਜਿੰਦਗੀ ਨਰਕ ਜਿਹੀ ਫਿਰ ਵੀ ਜਿਓ ਰਹੇ ਆ ਇਓ ਲੱਗੇ ਜਿਓ ਕਿਸਮਤ ਚੋ ਹਾਸੇ ਮੁੱਕ ਗਏ ਆ ©ਪਾਪੀ ਗਿੱਲ #sad_shayari #Paapi #sidhumoosewala
#sad_shayari #Paapi #sidhumoosewala
read moreਪਾਪੀ ਗਿੱਲ
Red sands and spectacular sandstone rock formations क्या पता सब कुछ ही ठीक हो जाता, अगर उस दिन न जाते तुम वहां से.. न जाने क्या क्या भरा है दिल में तेरे क्या कुछ सुना है तुमने .. न जाने कहां कहां से....🖤 ©ਪਾਪੀ ਗਿੱਲ #Sands #Paapi #sidhumoosewala
ਪਾਪੀ ਗਿੱਲ
ਅਣਜਾਣੇ ਦੀ ਗਲਤੀ ਗੁਨਾਹ ਹੋ ਗਈ, ਸਾਲੀ ਜਿੰਦਗੀ ਹੀ ਤਬਾਹ ਹੋ ਗਈ.. ਓਹਦੇ ਤੋ ਓਹਨੂੰ ਹੀ ਮੰਗਦੇ ਰਹੇ ਅਸੀ ਜਿੰਮੀਦਾਰ ਤੇ ਓਹ ਸ਼ਾਹ ਹੋ ਗਈ... 🖤 ©ਪਾਪੀ ਗਿੱਲ #farmer #Paapi #sidhumoosewala #gunah
#farmer #Paapi #sidhumoosewala #gunah
read moreਪਾਪੀ ਗਿੱਲ
ਕਿਸੇ ਖੁਸ਼ੀ ਦਾ ਮੂੰਹ ਨਾ ਦੇਖਿਆ ਕਿੰਨੇ ਚਿਰ ਦਾ, ਦਿਲ ਬਣ ਗਿਆ ਦੁੱਖ ਸਹਿਣ ਵਾਲੀ ਮਸ਼ੀਨ ਕੁੜੇ.. ਨੀ ਆਜੇ ਚੇਤਾ ਤੇਰਾ ,ਤੇਰੇ ਛੱਡ ਕੇ ਜਾਣ ਦਾ ਜਦੋਂ ਛੱਡ ਦਿੰਦਾ ਕੋਈ massage ਕਰਕੇ seen ਕੁੜੇ.. Massage ਕਰਕੇ seen ਕੁੜੇ.....🖤 ©ਪਾਪੀ ਗਿੱਲ #alone #sidhumoosewala #Paapi #message
#alone #sidhumoosewala #Paapi #message
read moreਪਾਪੀ ਗਿੱਲ
White ਨਾਲ ਮਿੰਨਤਾਂ ਤਰਲੇ ਵੀ ਮੁੜੇ ਨਾ ਓ, ਪਤਾ ਨਹੀਂ ਕਿਉਂ ਸਾਡੇ ਨਾਲ ਜੁੜੇ ਨਾ ਓ.. ਔਕਾਤ ਸਾਡੀ ਓਦੋਂ ਸਮਝ ਆਈ ਜਦੋਂ ਕਹਿੰਦੀ ਪਰੇ ਹੱਟ ਓਏ ਉਰੇ ਨਾ ਹੋ... ©ਪਾਪੀ ਗਿੱਲ #sad_shayari #sidhumoosewala #Paapi
#sad_shayari #sidhumoosewala #Paapi
read moreਪਾਪੀ ਗਿੱਲ
White ਓਹ ਸਾਹ ਹੀ ਕੀ ਜਿਸ ਨਾਲ਼ ਆਵੇ ਯਾਦ ਤੇਰੀ, ਚਾਹੇ ਛੱਡ ਹੀ ਗਈ ਕਰਕੇ ਜਿੰਦਗੀ ਬਰਬਾਦ ਮੇਰੀ.. ਲੋਕ ਤਾਂ ਬਹੁਤ ਮਿਲੇ ਤੇਰੇ ਜਾਣ ਬਾਦ ਮੈਨੂੰ, ਪਰ ਅੱਜ ਵੀ ਨਾ ਭੁੱਲਦੀ ਤੇਰੇ ਨਾਲ ਆਖਰੀ ਮੁਲਾਕਾਤ ਮੇਰੀ... 🖤🖤 ©ਪਾਪੀ ਗਿੱਲ #sidhumoosewala #Paapi
Pooja Udeshi
पाप ====== पाप क्या होता है ये जानते हुऐ भी लोगो पाप करते है ऐसा करने से डरते है फिर भी पाप करते है कमल के समान कीचड़ मे खिल कर भी गलतियां करते है, पछतावे से भी नहीं सुधरते है report card तो मालिक के पास तैयार है बस मरने की देर है सब खाता ऊपर दर्ज है, गिन गिन के सजा मिलेगी, ना ज्यादा ना कम मिलेगी कीचड़ मे खिल कर भी अगर नहीं सुधरना तो महापुरुष और ज्ञानी कैसे बनना??? hmmmmmmm🤔 ©POOJA UDESHI #paap #Paapi पाप 🙏🏼 #lotus
Pooja Udeshi
ये कैमरा सब देखता है ! पाप पुन्य, अच्छा बुरा, सही गलत, ये हमारे मन का कैमरा है जो सत्य दिखाता है ! जो फोटो खिची है वही आऐगी ! जैसे पाप का घड़ा भर जाने पर मनुष्य का अंत निश्चित है उसी तरह कर्म का फल इंसान को भोगना है यहीं इसी पृथ्वी पर पाप क्या है =वेश्या का पैसा, वेश्या पर खर्च करने वाला, रिश्वत लेने वाला, बयाज मे पैसा लेना, दहेज़ लेना, किसी की बेटी पर जुल्म करना, सांस पर जुल्म करना, रेप करना, मानव अंग तस्करी, जानवर पक्षी को मारना या खाना, किसी को भी कष्ट पहुंचना कोई भी हो किसी की आह लेना, खून के आँसू रुलाना, किसी को ब्लैक मेल करना पैसा की खातिर, किडनैप करना, सब समझदार है सब जानते है फिर भी पाप करते है, आपकी आँख का कैमरा सब देखता है,मानव अब भी सभल जा कैमरा सब देख़ रहा है, पाप का घड़ा भर रहा है ! pooja udeshi, ✍️ कैमरा सब देख़ रहा है #paap #Paapi #worldphotographyday
कैमरा सब देख़ रहा है #paap #Paapi #worldphotographyday
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited