Nojoto: Largest Storytelling Platform

ਤੈਨੂੰ ਉਡੀਕਦਿਆਂ ਫੇਰ ਸ਼ਾਮ ਹੋ ਗਈ ਇੱਕ ਹੋਰ ਕੋਸ਼ਿਸ਼ ਨਾਕ

ਤੈਨੂੰ ਉਡੀਕਦਿਆਂ ਫੇਰ ਸ਼ਾਮ ਹੋ ਗਈ 
ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ
 ਤੈਨੂੰ ਚੇਤੇ ਕਰਕੇ ਲੰਘੀਆਂ
 ਜੋ ਰੁੱਤਾਂ ਵੀ ਹੈਰਾਨ ਹੋ ਗਈ 
ਅੱਜ ਫੇਰ ਇੱਕ ਕੋਸ਼ਿਸ਼ ਨਾਕਾਮ ਹੋ ਗਈ 
ਤੇਰੀ ਯਾਦ ਦੇ ਹਰ ਪਲ ਪਹਿਰੇ ਨੇ 
ਕੁਜ ਜ਼ਖਮ ਹਲੇ ਵੀ ਗਹਿਰੇ ਨੇ 
ਬਾ - ਕਮਾਲ ਨੇ ਮੇਰੇ ਨੈਣ
 ਜਿਹੜੇ ਤੇਰੀ ਦੀਦ ਤੋਂ ਦੂਰ ਰਹਿ ਰਹੇ ਨੇ
 ਇੱਕ ਪਿਆਰ ਕਹਾਣੀ ਲਿਖੀ ਸੀ 
ਹਰ ਆਸ਼ਿਕ ਵਿੱਚ ਬਦਨਾਮ ਹੋ ਗਈ 
ਦੁਨੀਆਂ ਤੋਂ ਇਸ਼ਕ ਲੁਕਾਉਂਦੀ ਸੀ
 ਤੇ ਦੂਰ ਮੈਥੋਂ ਸ਼ਰੇਆਮ ਹੋ ਗਈ 
ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ 
ਮੈਂ ਬੂਹੇ ਖੁੱਲੇ ਛੱਡੇ ਨੇ ਪਰ ਸੱਜਣ ਸਾਡੇ ਮੁੜਦੇ ਨੀ 
ਓਹਨਾ ਦੇ ਹੰਜੂ ਡਿੱਗੇ ਨਾ ਤੇ ਸਾਡੇ ਵੱਲੋਂ ਥੁੜਦੇ ਨੀ
 ਉਹ ਸਾਨੂੰ ਪਹਿਚਾਣਦੇ ਨਹੀਂ 
ਸਾਡੀ ਓਹਨਾ ਨਾਲ ਪਹਿਚਾਣ ਹੋ ਗਈ
 ਅਣਜਾਣੇ ਵਿੱਚ ਕਦੇ ਲੱਗੀਆਂ ਸੀ 
ਤੇ ਓਹ ਹੀ ਅੱਜ ਅਣਜਾਣ ਹੋ ਗਈ 
ਤੈਨੂੰ ਉਡੀਕਦਿਆਂ ਫੇਰ ਸ਼ਾਮ ਹੋ ਗਈ 
ਅੱਜ ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ :

©jittu sekhon #Sunrise Waiting for you, it became evening again, another attempt failed. Remembering you, the seasons passed by, even the seasons were surprised. Today, another attempt failed. Every moment of your memory, the guard kept the wounds still deep.  Those living far away had written a love story. Every lover became infamous. She hid her love from the world. And far away from me, it became public. Another attempt failed.  They don't shake from us, they don't recognize us, we have become identified with them, we were introduced to them unknowingly, and today they became unknown.

jaspreetsekhon6367

jittu sekhon

New Creator

#Sunrise Waiting for you, it became evening again, another attempt failed. Remembering you, the seasons passed by, even the seasons were surprised. Today, another attempt failed. Every moment of your memory, the guard kept the wounds still deep. Those living far away had written a love story. Every lover became infamous. She hid her love from the world. And far away from me, it became public. Another attempt failed. They don't shake from us, they don't recognize us, we have become identified with them, we were introduced to them unknowingly, and today they became unknown. #ਵਿਚਾਰ