Nojoto: Largest Storytelling Platform

White ਕਦਰ ਨਹੀਂ ਇਥੇ ਵਾਫਾਦਾਰੀ ਦੀ , ਦੁਨੀਆਂ ਦੀਵਾਨੀ ਮਤ

White ਕਦਰ ਨਹੀਂ ਇਥੇ ਵਾਫਾਦਾਰੀ ਦੀ , 
ਦੁਨੀਆਂ ਦੀਵਾਨੀ ਮਤਲਬ ਤੱਕ ਯਾਰੀ ਦੀ।।

ਕੋਈ ਕੋਈ ਜ਼ੋ ਰਿਸ਼ਤੇ ਦੀ ਅਹਿਮੀਅਤ ਜਾਨਦਾ,, ਨਹੀਂ ਤਾਂ ਗੁੜ੍ਹਤੀ ਮਿਲਿ ਆ ਯਾਰੋ ਗਦਾਰੀ ਦੀ ।।
ਮੇਰੇ ਜ਼ਜ਼ਬਾਤ ✍️✍️

©Sardar Jash
  #Dard #SAD #Feel #Dosti #Love