Nojoto: Largest Storytelling Platform

ਮਨ ਮੇਰੇ ਦਾ ਪ੍ਰੀਤ ve ਤੂੰ ਤੈਨੂੰ ਹੱਦੋ ਵੱਧ ਕੇ ਚਾਵਾਂ

ਮਨ ਮੇਰੇ ਦਾ ਪ੍ਰੀਤ ve ਤੂੰ
   ਤੈਨੂੰ ਹੱਦੋ ਵੱਧ ਕੇ ਚਾਵਾਂ ਮੈਂ,
 ਤੂੰ ਜਿੰਦ ਜਾਨ ਵੇ ਮੇਰੀ sajjna
ਤੈਥੋਂ ਦੂਰ ਕਦੇ ਨਾ ਜਾਵਾਂ ਮੈਂ,
ਮੇਰੇ ਦਿਲ ਅੰਦਰ ਤੇਰਾ ਘਰ ਸੱਜਣਾ
ਨਾ  ਕਿਸੇ ਦੇ ਨਜ਼ਰੀ ਪੈ ਜਾਵੇ,
ਤੈਨੂੰ ਪਾਇਆ ਸੁੱਖਾ ਸੁੱਖ ਕੇ ਮੈ
ਤੈਨੂੰ ਸਜਦਾ ਕਰਦੇ ਰਹਿੰਦੇ ਆ,
ਤੂੰ ਦੋਲਤ ਸ਼ੋਹਰਤ ਮੇਰੀ ਏ
ਨਾ ਕਿਸੇ ਗੈਰ ਨੂੰ ਆਪਣਾ ਕਹਿੰਦੇ ਆ
   ਨਾ ਕਿਸੇ ਗੈਰ ਨੂੰ ਆਪਣਾ ਮਨੀ ਕਹਿੰਦੇ ਆ
sukhman
ਲਿਖਤਮ
           ਮਨੀ miss you put
ਮਨ ਮੇਰੇ ਦਾ ਪ੍ਰੀਤ ve ਤੂੰ
   ਤੈਨੂੰ ਹੱਦੋ ਵੱਧ ਕੇ ਚਾਵਾਂ ਮੈਂ,
 ਤੂੰ ਜਿੰਦ ਜਾਨ ਵੇ ਮੇਰੀ sajjna
ਤੈਥੋਂ ਦੂਰ ਕਦੇ ਨਾ ਜਾਵਾਂ ਮੈਂ,
ਮੇਰੇ ਦਿਲ ਅੰਦਰ ਤੇਰਾ ਘਰ ਸੱਜਣਾ
ਨਾ  ਕਿਸੇ ਦੇ ਨਜ਼ਰੀ ਪੈ ਜਾਵੇ,
ਤੈਨੂੰ ਪਾਇਆ ਸੁੱਖਾ ਸੁੱਖ ਕੇ ਮੈ
ਤੈਨੂੰ ਸਜਦਾ ਕਰਦੇ ਰਹਿੰਦੇ ਆ,
ਤੂੰ ਦੋਲਤ ਸ਼ੋਹਰਤ ਮੇਰੀ ਏ
ਨਾ ਕਿਸੇ ਗੈਰ ਨੂੰ ਆਪਣਾ ਕਹਿੰਦੇ ਆ
   ਨਾ ਕਿਸੇ ਗੈਰ ਨੂੰ ਆਪਣਾ ਮਨੀ ਕਹਿੰਦੇ ਆ
sukhman
ਲਿਖਤਮ
           ਮਨੀ miss you put
sukhman9609

sukhman

New Creator

miss you put #ਸ਼ਾਇਰੀ