Nojoto: Largest Storytelling Platform

ਨੀ ਮੈਂ ਹੋਲੀ ਹੋਲੀ ਪਿਆਰ ਤੇਰੇ ਚ ਲੁੱਟਦਾ ਗਿਆ ਮੈਨੂੰ ਪਤਾ

ਨੀ ਮੈਂ ਹੋਲੀ ਹੋਲੀ ਪਿਆਰ ਤੇਰੇ ਚ ਲੁੱਟਦਾ ਗਿਆ ਮੈਨੂੰ ਪਤਾ ਹੀ ਨਹੀ ਲਗਿਆ ਕਦੋਂ ਮੈ ਅੰਦਰੋ ਅੰਦਰੀਂ ਟੁੱਟਦਾ ਗਿਆ
ਯਕੀਨ ਸੀ ਮੈਨੂੰ ਕੇ ਤੂੰ ਮੇਰਾ ਬਸ ਮੇਰਾ ਆ
ਪਰ ਮੈਂ ਝੂਠਾ ਸਾਬਤ ਹੋਇਆ
ਚਿਹਰੇ ਤੇ ਹਾਸੇ ਰੱਖ ਲਏ 
ਪਰ ਸੱਚ ਜਾਣੀ ਅੰਦਰੋ ਅੰਦਰੀਂ ਰੋਇਆ
ਤੂੰ ਫ਼ਿਕਰ ਨਾ ਕਰ ਤੈਨੂੰ ਬੇਵਫ਼ਾ ਨਹੀ ਕਹਿੰਦਾ
ਤੇਰਾ ਨਾਮ ਤਾਂ ਮੈ ਲੋਕਾਂ ਤੋਂ ਲੁਕੋਇਆ
ਹੁਣ ਤਾਂ ਰੱਬ ਅੱਗੇ ਇਹੀ ਦੁਆ ਵਾਂ
ਏਸ ਜਿਸਮ ਚੋਂ ਜਲਦੀ ਜਾਨ ਨਿਕਲੇ ਤਾਹੀ ਤੈਨੂੰ ਭੁੱਲ ਸਕਦਾ ਵਾਂ 
ਐਵੇਂ ਤਾਂ ਭੁਲਾ ਨਹੀ ਹੋਣਾ 
ਸੱਟਾ ਬਹੁਤ ਡੂੰਘੀਆਂ ਵਜੀਆ ਨੇ ਦਰਦ ਬਹੁਤੀ ਦੇਰ ਲੁਕਾ ਨਹੀਂ ਹੋਣਾ #ਪੰਜਾਬੀਸ਼ਾਇਰੀ

happymand7906

Happy Mand

New Creator

#ਪੰਜਾਬੀਸ਼ਾਇਰੀ #ਸ਼ਾਇਰੀ