Nojoto: Largest Storytelling Platform

ਕਿਰਦਾਰ ਲਾਜਵਾਬ ਸੀ ਤਾੜੀਆਂ ਵੀ ਲਾਜ਼ਮੀ ਸੀ ਤਾੜੀਆਂ ਦੀ ਗ

ਕਿਰਦਾਰ ਲਾਜਵਾਬ ਸੀ 
ਤਾੜੀਆਂ ਵੀ ਲਾਜ਼ਮੀ ਸੀ 
ਤਾੜੀਆਂ ਦੀ ਗੂੰਜ ਵਿੱਚ ਇੱਕ ਤਾੜੀ ।

ਬੇਵਸ ਜਿਹੀ 
ਲਾਚਾਰ ਜਿਹੀ 
ਤਰਲੇ ਜਿਹੀ 
ਹਾੜ੍ਹੇ ਜਿਹੀ ।

ਹਮਦਰਦੀ ।
ਬੇਕਦਰੀ‌   ।

ਤੇ ਫਿਰ ...
ਨਾ ਕਿਰਦਾਰ ਰਿਹਾ 
ਨਾ ਤਾੜੀ ਰਹੀ ।

ਦੀਪ ਕੱਕੜ
‌‌                                         #ਤੇਰੇ ਵਰਗਾ

©Deep Kakkar #Connection
ਕਿਰਦਾਰ ਲਾਜਵਾਬ ਸੀ 
ਤਾੜੀਆਂ ਵੀ ਲਾਜ਼ਮੀ ਸੀ 
ਤਾੜੀਆਂ ਦੀ ਗੂੰਜ ਵਿੱਚ ਇੱਕ ਤਾੜੀ ।

ਬੇਵਸ ਜਿਹੀ 
ਲਾਚਾਰ ਜਿਹੀ 
ਤਰਲੇ ਜਿਹੀ 
ਹਾੜ੍ਹੇ ਜਿਹੀ ।

ਹਮਦਰਦੀ ।
ਬੇਕਦਰੀ‌   ।

ਤੇ ਫਿਰ ...
ਨਾ ਕਿਰਦਾਰ ਰਿਹਾ 
ਨਾ ਤਾੜੀ ਰਹੀ ।

ਦੀਪ ਕੱਕੜ
‌‌                                         #ਤੇਰੇ ਵਰਗਾ

©Deep Kakkar #Connection