Nojoto: Largest Storytelling Platform

White "ਤੇਰੇ ਵਿੱਚੋਂ ਰੱਬ ਤੱਕਿਆ ਏ ਮੈ" ਮੈ ਤ ਖੁਦਾ ਦੇ ਦਰ

White "ਤੇਰੇ ਵਿੱਚੋਂ ਰੱਬ ਤੱਕਿਆ ਏ ਮੈ"
ਮੈ ਤ ਖੁਦਾ ਦੇ ਦਰ ਦੁਆ ਸਲਾਮ ਕਰਨ ਜਾਦਾ ਸੀ
ਪਰ ਰਾਹ ਵਿੱਚ ਪੈਂਦੇ ਤੇਰੇ ਘਰ ਨੂੰ
ਪਹਿਲੀ ਸਲਾਮ ਕਰ ਖਤਾ ਹੋ ਜਾਦੀ ਸੀ
ਉੱਤੋ ਕਿਤੇ ਹੋ ਜਾਦਾ ਸੀ ਜਦ ਦੀਦਾਰ ਤੇਰਾ
ਤ ਮੇਰੀ ਨਮਾਜ਼ ਵੀ ਅਦਾ ਹੋ ਜਾਦੀ ਸੀ

©gurvinder sanoria
  #summer_vacation #onesidedlove #nojofamily