Nojoto: Largest Storytelling Platform

ਸ਼ਾਮਾਂ ਪਈਆਂ ਤੇ ਖੋਹਰੇ ਕਾਹਤੋਂ ਇਹ ਦਿਲ ਨੂੰ ਹੌਲ ਪਿਆ ਕਹਿ

ਸ਼ਾਮਾਂ ਪਈਆਂ ਤੇ ਖੋਹਰੇ ਕਾਹਤੋਂ ਇਹ ਦਿਲ ਨੂੰ ਹੌਲ ਪਿਆ ਕਹਿੰਦਾ ਕਾਹਤੋਂ ਇਹ ਮਜ਼ਬੂਰੀਆਂ ਨੇ ਕਾਹਨੂੰ ਸੱਜਣਾ ਤੋਂ ਇਨ੍ਹੀਆਂ ਦੂਰੀਆਂ ਨੇ
ਕਹਿੰਦਾ ਵਿਸ਼ੜਣਾ ਹੀ ਸੀ ਜੇ ਅਖੀਰ ਅਸੀਂ ਕਾਹਨੂੰ ਇਹ ਖੇਲ ਰਚਾਇਆ ਸੀ ਜੋ ਕਮਲਾ ਜਿਹਾ ਸੱਜਣ ਸਾਡੀ ਝੋਲੀ ਪਾਇਆ ਸੀ 
ਕਹਿੰਦਾ ਬਥੇਰੇ ਰੋਣੇ ਰੋ ਬੈਠਾਂ ਹਾਂ ਹੁਣ ਤੇ ਸਭ ਕੁਝ ਖੋ ਬੈਠਾਂ ਹਾਂ ਕਹਿੰਦਾ ਦਿਨ ਤਾਂ ਲੰਘ ਜਾਵੇ ਰੁਝੇਵਿਆਂ ਚ' ਕੁਲੈਣੀ ਰਾਤ ਕੱਟਣੀ ਬੜੀ ਔਖੀ ਏ ਪੈਣ ਸ਼ਾਮਾਂ ਤੇ ਦਿਲ ਚ' ਚੀਸ ਉਠੇ ਇਹ ਪੀੜ ਸਾਰੀ ਰਾਤ ਸਹਿਣੀ ਬੜੀ ਔਖੀ ਏ
ਕਹਿੰਦਾ ਕਦੇ ਰੋ ਰੋ ਦਰਦ ਸੁਣਾਈ ਜਾਵਾਂ ਕਦੇ ਕਰਕੇ ਬੰਦ ਮੂੰਹੋਂ ਆਵਾਜ਼ ਆਪਣੀ ਇਕੱਲੇ ਨੈਣੋ ਨੀਰ ਵਹਾਈ ਜਾਵਾਂ

©Pagal Shayar 
  #SAD #alone #Yaad #Khyal #ishq #ek_tarfa_pyar #mahhobat #adhura_pyar #Broken  SanDeepDing Jaspreet Singh Shikha Sharma Aaradhana Anand khubsurat  h.m.alam s swetu Manish Yadav PRATIK BHALA (pratik writes) Yogesh Mahadev Sanap