Nojoto: Largest Storytelling Platform

ਮੈਂ ਆਪਣੀ ਲਈ ਹੀ ਲਿਖਿਆ ਤੇ ਗਾਇਆ ਸੀ ਖੌਰੇ ਕਿਉਂ ਲੋਕਾਂ ਨੂ

ਮੈਂ ਆਪਣੀ ਲਈ ਹੀ ਲਿਖਿਆ ਤੇ ਗਾਇਆ ਸੀ
ਖੌਰੇ ਕਿਉਂ ਲੋਕਾਂ ਨੂੰ ਚੰਗਾ ਲੱਗਿਆ ਨਾਂ,,
ਮੈਂ ਹਰ ਇਕ ਦਿਲ ਦੀ ਗੱਲ ਦੱਸੀ

ਕਿਸੇ ਤੋਂ ਓਹਲਾ ਰੱਖਿਆ ਨਾਂ,,
ਮੈਨੂੰ ਕਿਉਂ ਮਾਰਿਆ ਕੀ ਗਲ਼ਤੀ ਸੀ
ਮੈਨੂੰ ਕਿਸੇ ਸਾਲੇ ਨੇ ਦੱਸਿਆ ਨਾਂ।।

©navii so sad ustaad ji 😔

#sidhumoosewala #punjabi_shayri #punjabikalam 

#RIPSidhuMoosewala
ਮੈਂ ਆਪਣੀ ਲਈ ਹੀ ਲਿਖਿਆ ਤੇ ਗਾਇਆ ਸੀ
ਖੌਰੇ ਕਿਉਂ ਲੋਕਾਂ ਨੂੰ ਚੰਗਾ ਲੱਗਿਆ ਨਾਂ,,
ਮੈਂ ਹਰ ਇਕ ਦਿਲ ਦੀ ਗੱਲ ਦੱਸੀ

ਕਿਸੇ ਤੋਂ ਓਹਲਾ ਰੱਖਿਆ ਨਾਂ,,
ਮੈਨੂੰ ਕਿਉਂ ਮਾਰਿਆ ਕੀ ਗਲ਼ਤੀ ਸੀ
ਮੈਨੂੰ ਕਿਸੇ ਸਾਲੇ ਨੇ ਦੱਸਿਆ ਨਾਂ।।

©navii so sad ustaad ji 😔

#sidhumoosewala #punjabi_shayri #punjabikalam 

#RIPSidhuMoosewala